Htv Punjabi
Crime Punjab Video

ਰੋਟੀ ਨਾ ਦੇਣ ਤੇ ਮਾਲਕ ਨੂੰ ਪੜਵਾਉਣਾ ਪਿਆ ਸਿਰ

ਲੁਧਿਆਣਾ ਚ ਢਾਬਾ ਮਾਲਕ ਦੀ ਕੀਤੀ ਨੌਜਵਾਨਾਂ ਨੇ ਕੁੱਟਮਾਰ
ਓਵਰ ਟਾਈਮ ਤੋਂ ਬਾਅਦ ਨੌਜਵਾਨਾਂ ਨੂੰ ਖਾਣਾ ਨਾ ਦੇਣ ਤੇ ਕੀਤਾ ਹਮਲਾ
ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਪੀੜਤ ਪਹੁੰਚਿਆ ਥਾਣੇ ਪੁਲਿਸ ਤੋਂ ਮੰਗਿਆ ਇਨਸਾਫ਼
ਲੁਧਿਆਣਾ ਦੇ ਥਾਣਾ ਜੋਧੇਵਾਲ ਵਸਤੀ ਅਧੀਨ ਗਲੇਵਾਲ ਰੋਡ ਤੇ ਬਣੇ ਢਾਬੇ ਉੱਤੇ ਕੁਝ ਨੌਜਵਾਨ ਬੀਤੀ ਰਾਤ ਰੋਟੀ ਖਾਣ ਜਾਂਦੇ ਨੇ ਤਾਂ ਢਾਬਾ ਮਾਲਕ ਵੱਲੋਂ ਉਹਨਾਂ ਨੂੰ ਟਾਈਮ ਜਿਆਦਾ ਹੋਣ ਕਾਰਨ ਮਨਾ ਕਰ ਦਿੱਤਾ ਜਾਂਦਾ ਹੈ ਪਰ ਉਹ ਨੌਜਵਾਨ ਢਾਬਾ ਮਾਲਕ ਨਾਲ ਬੈਂਸਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਉਸ ਤੋਂ ਬਾਅਦ ਢਾਬਾ ਮਾਲਕ ਆਪਣਾ ਢਾਬਾ ਬੰਦ ਕਰਕੇ ਘਰ ਜਾਣ ਲੱਗਦਾ ਤਾਂ ਅੱਗੇ ਕੁਝ ਨੌਜਵਾਨਾਂ ਵੱਲੋਂ ਢਾਬਾ ਮਾਲਕ ਅਤੇ ਉਸਦੇ ਮਾਤਾ ਪਿਤਾ ਦੇ ਉੱਤੇ ਹਮਲਾ ਕਰ ਦਿੰਦੇ ਨੇ ਤਾਂ ਢਾਬਾ ਮਾਲਕ ਦੇ ਕਾਫੀ ਸੱਟਾਂ ਲੱਗੀਆਂ ਨੇ ਤਾਂ ਢਾਬਾ ਮਾਲਕ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਹ ਤੇ ਇਨਸਾਫ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹੋਊ ਖ਼ਤਮ ? ਹੋਇਆ ਐਲਾਨ !

htvteam

ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ

htvteam

ਸ਼ਾਹ ਦੇ ਪੰਜਾਬ ਆਉਂਣ ‘ਤੋਂ ਪਹਿਲਾਂ ਪੁਲਿਸ ਪਈ ਕਿਸਾਨਾਂ ਪਿੱਛੇ ਦੇਖੋ ਕਿਵੇਂ ਘਰਾਂ ‘ਚ ਕਿਸਾਨਾਂ ਨੂੰ ਕੀਤਾ ਗਿਆ ਕੈਦ ?

htvteam

Leave a Comment