Htv Punjabi
Punjab Video

ਜਵੰਦਾ ਦੇ ਘਰ ਬਣਿਆ ਗਮਹੀਨ ਮਾਹੌਲ, ਭਾਵੁਕ ਕਰਨ ਵਾਲਿਆਂ ਤਸਵੀਰਾਂ

ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ

11 ਤੋਂ ਇਕ ਵਜੇ ਤੱਕ ਦਾ ਰੱਖਿਆ ਸਮਾਂ
ਪਿੰਡ ਦੇ ਲੋਕਾਂ ਸਮੇਤ ਕਈ ਨਾਮਵਰ ਸ਼ਖਸ਼ੀਅਤਾਂ ਤਿਆਰੀਆਂ ਵਿੱਚ ਜੁੱਟੀਆਂ
ਗਾਇਕ ਕੁਲਵਿੰਦਰ ਬਿੱਲਾ ਸਮੇਤ ਗਾਇਕ ਕਨਵਰ ਗਰੇਵਾਲ ਕਰ ਰਹੇ ਨੇ ਪ੍ਰਬੰਧਾਂ ਦੀ ਅਗਵਾਈ
ਲੁਧਿਆਣਾ ਦੇ ਜਗਰਾਉਂ ਨੇੜੇ ਪਿੰਡ ਪੋਨਾ ਦੇ ਵਿੱਚ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਵੇਗੀ ਇਸ ਨੂੰ ਲੈ ਕੇ ਪ੍ਰਸ਼ਾਸਨ ਸਮੇਤ ਪਿੰਡ ਦੇ ਲੋਕਾਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਦੱਸ ਦੀ ਕਿ ਪਿੰਡ ਦੇ ਵਿੱਚ ਹੀ ਇੱਕ ਖੇਤ ਦੇ ਵਿੱਚ ਸਟੇਜ ਸਜਾਈ ਗਈ ਹੈ। ਜਿੱਥੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਵੇਗੀ ਦੱਸ ਦਈਏ ਕਿ 10 ਹਜਾਰ ਦੇ ਕਰੀਬ ਲੋਕਾਂ ਦੇ ਪ੍ਰਬੰਧ ਦੀ ਗੱਲ ਕਹੀ ਜਾ ਰਹੀ ਹੈ ਅਤੇ ਗਾਇਕ ਕੁਲਵਿੰਦਰ ਬਿੱਲਾ ਸਮੇਤ ਕਨਵਰ ਗਰੇਵਾਲ ਇਹਨਾਂ ਪ੍ਰਬੰਧਾਂ ਨੂੰ ਲੈ ਕੇ ਅਗਵਾਈ ਕਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ; ਜ਼ੀਰਾ ਸ਼ਰਾਬ ਫੈਕਟਰੀ ਹਮੇਸ਼ਾਂ ਲਈ ਬੰਦ

htvteam

ਸਿਮਰਨਜੀਤ ਸਿੰਘ ਮਾਨ ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਸੰਦੀਪ ਸਿੰਘ ਨੰਗਲ ਅੰਬੀਆਂ ਬਹੁਤ ਮਸ਼ਹੂਰ ਖਿਡਾਰੀ ਸੀ

htvteam

ਜਿਹੜੇ ਸਰਦਾਰ ਵਿਅਕਤੀ ਨੇ ਕੁੱ& ਟੀ ਸੀ ਜਨਾਨੀ, ਦੇਖੋ ਉਸਦਾ ਹਾਲ

htvteam

Leave a Comment