Htv Punjabi
Punjab Video

ਲਓ ਜੀ ਮੌਸਮ ਨੂੰ ਲੈਕੇ ਹੋ ਗਈ ਭਵਿੱਖਬਾਣੀ

ਪੰਜਾਬ ਦੇ ਵਿੱਚ ਤਾਪਮਾਨ ਆਮ ਨਾਲੋਂ ਇਕ ਡਿਗਰੀ ਜਿਆਦਾ
ਸ਼ਾਮ ਵੇਲੇ ਮੌਸਮ ਠੀਕ ਪਰ ਦੁਪਹਿਰ ਚ ਗਰਮੀ
ਆਉਂਦੇ ਦਿਨਾਂ ਚ ਵੀ ਕੋਈ ਰਾਹਤ ਨਾ ਮਿਲਣ ਦੀ ਉਮੀਦ
ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਜਾਣਕਾਰੀ ਕੀਤੀ ਸਾਂਝੀ
ਅਕਤੂਬਰ ਦੇ ਮਹੀਨੇ ਦੇ ਕੁਝ ਹੀ ਦਿਨ ਬਾਕੀ ਹੈ ਪਰ ਹਾਲੇ ਵੀ ਪੰਜਾਬ ਦੇ ਵਿੱਚ ਤਾਪਮਾਨ ਲਗਭਗ 32 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਹਾਲਾਂਕਿ ਸਵੇਰੇ ਸ਼ਾਮ ਮੌਸਮ ਦੇ ਵਿੱਚ ਥੋੜੀ ਠੰਡਕ ਜਰੂਰ ਮਹਿਸੂਸ ਹੁੰਦੀ ਹੈ ਪਰ ਦੁਪਹਿਰ ਵੇਲੇ ਗਰਮੀ ਵੱਧ ਜਾਂਦੀ ਹੈ ਜਿਸ ਕਰਕੇ ਤਾਪਮਾਨ ਵੀ ਲਗਭਗ 32 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜੋ ਕਿ ਆਮ ਨਾਲੋਂ ਇੱਕ ਤੋਂ ਦੋ ਡਿਗਰੀ ਜ਼ਿਆਦਾ ਚੱਲ ਰਿਹਾ ਹੈ ਜਿਸ ਕਰਕੇ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ। ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਜਰੂਰ ਬਾਰਿਸ਼ ਹੋਈ ਸੀ ਪਰ ਮੁੜ ਤੋਂ ਕੋਈ ਬਾਰਿਸ਼ ਨਾ ਹੋਣ ਕਰਕੇ ਮੌਸਮ ਖੁਸ਼ਕ ਚੱਲ ਰਿਹਾ ਹੈ। ਆਉਂਦੇ ਦਿਨਾਂ ਦੇ ਵਿੱਚ ਵੀ ਬਾਰਿਸ਼ ਪੈਣ ਦੀ ਕੋਈ ਉਮੀਦ ਨਹੀਂ ਹੈ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦਾ ਖੁਸ਼ਕ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਣਿਆ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿੱਦਾਂ ਕਿਸਾਨਾਂ ਨੇ ਕੱਢੀ ਜੰਮ ਕੇ ਭੜਾਸਪੰਜਾਬ ਬੰਦ ਨੇ ਬਣਾ ਦਿੱਤਾ ਅਜਿਹਾ ਸੀਨ

htvteam

ਸ਼ਰਾਬ ਦੇ 10 ਰੁਪਏ ਨਾ ਦੇਣ ‘ਤੇ ਸੂਏ ਮਾਰ ਮਾਰ ਕੇ ਕੀਤਾ ਅਜਿਹਾ ਹਾਲ

Htv Punjabi

ਕੋਰੋਨਾ ਤੋਂ ਬਚਾਅ ਲਈ ਸਹਾਈ ਹੋ ਸਕਦੇ ਨੇ ਆਹ ਖਾਣੇ, ਖਾਓ ਤੇ ਫੇਰ ਦੇਖੋ ਸਰੀਰ ਦੀ ਚਾਲ

Htv Punjabi

Leave a Comment