ਬਠਿੰਡਾ DC ਅਤੇ SSP ਮੈਡਮ ਵੱਲੋਂ ਪਿੰਡ ਕੋਟ ਸਮੀਰ ਦਾ ਕੀਤਾ ਦੌਰਾ
ਕਿਸਾਨਾਂ ਨੂੰ ਕੀਤੀ ਗਈ ਵੱਡੀ ਅਪੀਲ
ਪਰਾਲੀ ਨੂੰ ਨਾ ਲਾਓ ਅੱਗ ਆਪਣਾ ਵਾਤਾਵਰਨ ਬਚਾਓ
ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਕਰ ਰਹੀ ਹੈ ਬਾਰ-ਬਾਰ ਅਪੀਲ ਕਿ ਪੰਜਾਬ ਦੇ ਵਿੱਚ ਕਿਸਾਨ ਤਰਾਲੀ ਨੂੰ ਅੱਗ ਨਾ ਲਾਣ ਤਾਂ ਕਿ ਵਾਤਾਵਰਣ ਸਹੀ ਰਹੇ ਪ੍ਰਦੂਸ਼ਣ ਨਾ ਹੋਵੇ,,,,,,,,ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐਸਐਸਪੀ ਅਮਨੀਤ ਕੌਂਡਲ ਪਿੰਡ ਕੋਟ ਸ਼ਮੀਰ ਦੇ ਖੇਤਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ,,,,,
ਦੂਸਰੇ ਪਾਸੇ ਪਿੰਡ ਕੋਟ ਸ਼ਮੀਰ ਦੇ ਅਗਾਂਹ ਵਧੂ ਕਿਸਾਨ ਗਗਨਦੀਪ ਸਿੰਘ ਨੇ ਕੀ ਕਿਹਾ ਪਰਾਲੀ ਨੂੰ ਉਹ ਪਿਛਲੇ ਤਿੰਨ ਸਾਲਾਂ ਤੋਂ ਨਹੀਂ ਲਾ ਰਿਹਾ ਅੱਗ ਪਰਾਲੀ ਦੀਆਂ ਬਣਾ ਰਿਹਾ ਹੈ ਗੱਠਾਂ ਅਤੇ ਕਰ ਰਿਹਾ ਪਰਾਲੀ ਤੋਂ ਕਮਾਈ ਅਤੇ ਦੂਜੇ ਕਿਸਾਨਾਂ ਨੂੰ ਵੀ ਕਰ ਰਿਹਾ ਹੈ ਅਪੀਲ ਪਰਾਲੀ ਨੂੰ ਨਾ ਲਾਓ ਅੱਗ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
