Htv Punjabi
Crime Punjab Video

ਦਿੱਲੀ ਤੋਂ ਬਾਅਦ ਲੁਧਿਆਣਾ ਚ ਰੈੱਡ ਅਲਰਟ ਜਾਰੀ, ਡਰੇ ਲੋਕ ?

ਦਿੱਲੀ ਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਭਰ ਚ ਰੈਡ ਅਲਰਟ
ਲੁਧਿਆਣਾ ਰੇਲਵੇ ਸਟੇਸ਼ਨ ਤੇ ਵੱਖ-ਵੱਖ ਜਗ੍ਹਾ ਤੇ ਪੁਲਿਸ ਨੇ ਕੀਤੀ ਚੈਕਿੰਗ
ਨਾਕੇਬੰਦੀ ਕਰਕੇ ਰੇਲਵੇ ਸਟੇਸ਼ਨ ਤੇ ਡੋਗਸਕੋਟ ਦੀਆਂ ਟੀਮਾ ਆਰਪੀਐਫ ਦੇ ਜਵਾਨਾਂ ਨਾਲ ਕੀਤੀ ਚੈਕਿੰਗ
ਦਿੱਲੀ ਚ ਹੋਏ ਹਾਦਸੇ ਮਾਮਲੇ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਜਗ੍ਹਾ ਤੇ ਪੁਲਿਸ ਨੇ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਇਸ ਮੌਕੇ ਪੁਲਿਸ ਨੇ ਜਿੱਥੇ ਰੇਲਵੇ ਸਟੇਸ਼ਨ ਤੇ ਡੋਗਸਕੋਟ ਦੀਆਂ ਟੀਮਾ ਆਰਪੀਐਫ ਦੇ ਜਵਾਨਾਂ ਨਾਲ ਚੈਕਿੰਗ ਕੀਤੀ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਸੂਬੇ ਭਰ ਚ ਰੈਡ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਚੈਕਿੰਗ ਅਭਿਆਨ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜੀ ਨਾਲ ਜਨਾਨੀ ਨੇ ਕੀਤੀ ਅਜਿਹੀ ਚਲਾਕੀ ਅੱਗੋਂ ਫੌਜੀ ਵੀ ਨਿਕਲਿਆ ਤੇਜ

htvteam

ਦਿਨ-ਦਿਹਾੜੇ ਤਿੰਨ ਮੁੰਡਿਆਂ ਨੇ ਦੁਕਾਨ ‘ਚ ਕਰਤਾ ਕਾਂਡ

htvteam

ਤਿੰਨ ਥਾਣਿਆਂ ਦੀ ਪੁਲਿਸ ਨੇ ਮਾਰੀ ਵੱਡੀ ਰੇਡ; ਮਾਹੌਲ ਦੇਖ ਪੁਲਿਸ ਵੀ ਰਹਿ ਗਈ ਦੰਗ

htvteam

Leave a Comment