ਟੋਲ ਨਿਯਮਾ ਚ ਕੇਂਦਰ ਸਰਕਾਰ ਨੇ ਕੀਤਾ ਬਦਲਾਵ
ਫਾਸਟ ਐਕਟਿਵ ਨਾ ਹੋਣ ਤੇ ਦੋ ਗੁਣਾ ਦੇਣੀ ਪਵੇਗੀ ਪੇਮੈਂਟ
ਯੂਪੀਆਈ ਪੇਮੈਂਟ ਦੀ ਵੀ ਸੁਵਿਧਾ ਕੀਤੀ ਸ਼ੁਰੂ
ਕਿਹਾ ਇਸ ਨਾਲ ਲੋਕਾਂ ਦਾ ਹੋਵੇਗਾ ਫਾਇਦਾ
ਦੇਸ਼ ਭਰ ਦੇ ਟੋਲ ਨਿਯਮਾ ਵਿੱਚ ਕੇਂਦਰ ਸਰਕਾਰ ਨੇ ਬਦਲਾਵ ਕੀਤਾ ਹੈ। ਹੁਣ ਫਾਸਟ ਟੈਗ ਐਕਟਿਵ ਨਾ ਹੋਣ ਤੇ ਕੈਸ਼ ਪੈਸਿਆਂ ਵਿੱਚ ਦੋ ਗੁਣਾ ਪੇਮੈਂਟ ਦੇਣੀ ਪਵੇਗੀ ਤਾਂ ਜੇਕਰ ਆਨਲਾਈਨ ਯਾਨੀ ਕਿ ਯੂਪੀ ਆਈ ਦੇ ਜਰੀਏ ਪੇਮੈਂਟ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਇਕ ਰੁਪਏ ਪਿੱਛੇ 25 ਪੈਸੇ ਨਾਲ ਦੇਣੇ ਹੋਣਗੇ। ਦੱਸ ਦੀਏ ਕਿ ਲਾਡੋਵਾਲ ਟੋਲ ਪਲਾਜਾ ਤੇ 220 ਰੁਪਏ ਦੀ ਪਰਚੀ ਹੈ। ਤਾਂ ਉਹਨ੍ਾਂ ਨੂੰ ਆਨਲਾਈਨ 275 ਅਦਾ ਕਰਨੇ ਹੋਣਗੇ। ਜਿਸ ਨਾਲ ਉਨ ਦੇ ਕੈਸ਼ ਪੇਮੈਂਟ ਨਾਲੋਂ 165 ਦੀ ਬਚਤ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
