Htv Punjabi
Crime Punjab Video

ਸੁੱਖਣਵਾਲਾ ਮਾਮਲੇ ਚ ਦਿਲ ਨੂੰ ਹਿਲਾਉਣ ਵਾਲੀਆਂ ਆਈਆਂ ਤਸਵੀਰਾਂ

ਮ੍ਰਿਤਕ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਸ਼ਾਮਲ
ਕਈ ਨਾਮਵਰ ਸ਼ਖਸ਼ੀਅਤਾਂ ਨੇ ਦਿੱਤੀ ਗੁਰਵਿੰਦਰ ਨੂੰ ਸ਼ਰਧਾਂਜਲੀ
ਹਰ ਕੋਈ ਰੁਪਿੰਦਰ ਖਿਲਾਫ ਮੰਗ ਰਿਹਾ ਸਖ਼ਤ ਕਾਰਵਾਈ
ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿਖੇ ਕਰੀਬ ਦੋ ਹਫਤੇ ਪਹਿਲਾਂ ਰੁਪਿੰਦਰ ਕੌਰ ਨਾਮਕ ਔਰਤ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੀ ਹੀ ਪਤੀ ਦਾ ਕਤਲ ਕਰ ਦਿੱਤਾ ਸੀ ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਉਸ ਦੇ ਆਸ਼ਿਕ ਹਰਕਵਲਪ੍ਰੀਤ ਸਿੰਘ ਅਤੇ ਉਸਦੇ ਇੱਕ ਹੋਰ ਸਾਥੀ ਵਿਸ਼ਵਜੀਤ ਸਿੰਘ ਨੂੰ ਕਤਲ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ । ਅੱਜ ਗੁਰਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਉਸ ਦੇ ਪਿੰਡ ਸੁੱਖਣਵਾਲਾ ਵਿਖੇ ਪਾਏ ਗਏ।

ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਵਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਅਤੇ ਦਵਿੰਦਰ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਪੁੱਜੇ ਜਿੱਥੇ ਨਮ ਅੱਖਾਂ ਨਾਲ ਅੱਜ ਗੁਰਵਿੰਦਰ ਦੇ ਭੋਗ ਸਮੇਂ ਉਸ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪੁੱਜੀਆਂ ਸ਼ਖਸ਼ੀਅਤਾਂ ਨੇ ਕਿਹਾ ਕਿ ਇਸ ਤੋਂ ਵੱਡੀ ਵਿਸ਼ਵਾਸ ਦੇ ਕਤਲ ਦੀ ਘਟਨਾ ਨਹੀਂ ਹੋ ਸਕਦੀ ਜਿੱਥੇ ਇੱਕ ਔਰਤ ਜਿਸ ਨੂੰ ਸਮਾਜ ਵਿੱਚ ਇੱਕ ਉੱਚਾ ਅਹੁਦਾ ਦਿੱਤਾ ਜਾਂਦਾ ਹੈ,,,,,,,,

ਪਰ ਜੇਕਰ ਰੁਪਿੰਦਰ ਵਰਗੀਆਂ ਔਰਤਾਂ ਅਜਿਹੀਆਂ ਘਨੋਨੀ ਹਰਕਤਾਂ ਕਰਦੀਆਂ ਹਨ ਤਾਂ ਉਹ ਸਮਾਜ ਦੇ ਮੱਥੇ ਤੇ ਕਲੰਕ ਹਨ। ਉਹਨਾਂ ਕਿਹਾ ਕਿ ਭਰ ਜਵਾਨੀ ਵਿੱਚ ਇਸ ਨੌਜਵਾਨ ਦੇ ਇਸ ਤਰੀਕੇ ਦੇ ਨਾਲ ਜਹਾਨ ਤੋਂ ਜਾਣਾ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨਹੀਂ ਅਤੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਟੁੱਟਿਆ ਹੈ ਅਤੇ ਇਸ ਘਾਟੇ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਿਮਾਨਸ਼ੀ ਖੁਰਾਨਾ ਨੇ ਇਹ ਬਿਗ ਬੋਸ ਨੂੰ ਲੈਕੇ ਕੀ ਪਵਾੜਾ ਪਾਤਾ? Himanshi Khurana Tweet

Htv Punjabi

ਰਾਤੋ-ਰਾਤ ਕਵਾੜੀਏ ਦੇ ਹੱਥ ਲੱਗੀ ਅਜਿਹੀ ਚੀਜ਼ ਬਣ ਗਿਆ ਕਰੋੜਪਤੀ

htvteam

ਸਕਰੈਪ ਵਪਾਰੀਆਂ ਦੇ ਘਰ ਹੁੰਦਾ ਸੀ ਗਲਤ ਕੰਮ; ਅਫ਼ਸਰ ਵੀ ਹੋਏ ਹੈਰਾਨ

htvteam

Leave a Comment