ਲੁਧਿਆਣਾ ਕੋਰਟ ਚ ਤਰੀਕ ਭੁਗਤਣ ਆਏ ਨੌਜਵਾਨਾਂ ਤੇ ਹਮਲਾ
ਕੁਝ ਨੌਜਵਾਨਾਂ ਹਥਿਆਰਾਂ ਨਾਲ ਹਮਲਾ ਕਰਕੇ ਮੌਕੇ ਤੋਂ ਹੋਏ ਫਰਾਰ
ਲੁਧਿਆਣਾ ਦੇ ਕੋਟ ਕੰਪਲੈਕਸ ਵਿੱਚ ਤਰੀਕ ਭੁਗਤਨ ਆਏ ਸੀ ਨੌਜਵਾਨ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ਦਾਰ ਹਥਿਆਰਾਂ ਨਾਲ ਤਰੀਕ ਭੁਗਤਣ ਆਏ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਉੱਥੇ ਹੀ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਨੌਜਵਾਨ ਕੋਰਟ ਵਿੱਚ ਤਰੀਕ ਭੁਗਤਣ ਆਏ ਸੀ ਤਾਂ ਪਿੱਛੋਂ ਕੁਝ ਨੌਜਵਾਨ ਉਹਨਾਂ ਦੇ ਮਗਰ ਭੱਜਦੇ ਨੇ ਅਤੇ ਉਹਨਾਂ ਦੇ ਹੱਥਾਂ ਵਿੱਚ ਤੇਜ਼ਦਾਰ ਹਥਿਆਰ ਹੁੰਦੇ ਨੇ ਤਾਂ ਉਹ ਨੌਜਵਾਨਾਂ ਦੀ ਕੁੱਟਮਾਰ ਕਰ ਅਤੇ ਗੱਡੀ ਦੀ ਭੰਨ ਤੋੜ ਕਰ ਮੌਕੇ ਤੋਂ ਫਰਾਰ ਹੋ ਜਾਂਦੇ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
