Htv Punjabi
Crime Punjab Video

ਵਪਾਰੀ ਦੀ ਇਕੱਲੀ ਜਨਾਨੀ ਦੇਖ ਪਿੱਛੇ ਲੱਗੇ ਮੁੰਡੇ

ਜਲੰਧਰ ਕੈਂਟ ਚ ਸਬਜ਼ੀ ਮੰਡੀ ਚ ਹੋਈ ਲੁੱਟ
ਮਹਿਲਾ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਪਰਸ ਖੋਹ ਕੇ ਮੌਕੇ ਤੋਂ ਹੋਏ ਫਰਾਰ
1.50 ਲੱਖ ਦੀ ਨਗਦੀ ਸੋਨੇ ਦੇ ਗਹਿਣੇ ਹੋਏ ਚੋਰੀ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕੀਤੀ ਸ਼ੁਰੂ
ਇਕੱਲੀ ਜਾ ਰਹੀ ਵਪਾਰੀ ਦੀ ਜਨਾਨੀ ਨਾਲ ਦੇਖੋ ਕੀ ਹੋਇਆ
ਇਕੱਲੀ ਨੂੰ ਦੇਖ ਪਿੱਛੇ ਲੱਗ ਗਏ ਦੋ ਮੁੰਡੇ
ਅੱਗੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕਰ ਦਿੱਤਾ ਅਜਿਹਾ ਕੰਮ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਮੌਸਮ ਵਿਭਾਗ ਦੀ ਚੇਤਾਵਨੀ !

htvteam

ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ – ਭਗਵੰਤ ਮਾਨ

htvteam

ਪੇਂਡੂਆਂ ਨੇ ਕੋਰੋਨਾ ਦੇ ਮਰੀਜ਼ ਨੂੰ ਕੱਢ ਲਿਆ ਘਰੋਂ ਬਾਹਰ ,ਫੇਰ ਇੱਕਲੇ ਇੱਕਲੇ ਨੇ ਮਰੀਜ਼ ਨਾਲ ਕੀਤਾ ਅਜਿਹਾ ਕੰਮ, 1 ਮਰੀਜ਼ ਨੇ ਪੂਰੇ ਪਿੰਡ ਦਾ ਕਰਵਾਤਾ ਕੂੰਡਾ! 

Htv Punjabi

Leave a Comment