Htv Punjabi
Crime Punjab Video

ਹੁਣ ਦੁਕਾਨਾਂ ਤੇ ਸ਼ੋਰੂਮ ਦੇ ਵਿੱਚ ਹੈਲਮੇਟ ਪਾ ਕੇ ਬੈਠਣਾ ਹੋਇਆ ਲਾਜ਼ਮੀ !

ਖੰਡ ਘਿਓ ਦਾ ਵਪਾਰ ਕਰਨ ਵਾਲੇ ਵਪਾਰੀ ਨਾਲ ਹੋਈ ਲੁੱਟ
ਅੱਖਾਂ ਚ ਮਿਰਚਾਂ ਪਾ ਕੇ ਨੌਜਵਾਨ 50,000 ਕੱਢ ਕੇ ਹੋਇਆ ਫਰਾਰ
ਜਾਂਦੇ ਜਾਂਦੇ ਚੋਰ ਦਾ ਡਿੱਗ ਗਿਆ ਮੋਬਾਈਲ ਫੋਨ
ਪੀੜਤ ਨੇ ਪੁਲਿਸ ਨੂੰ ਸੱਦਿਆ ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਗੁਰਦਾਸਪੁਰ ਵਿੱਚ ਖੰਡ ਘਿਓ ਦਾ ਵਪਾਰ ਕਰਨ ਵਾਲੇ ਇੱਕ ਵਪਾਰੀ ਚੰਦਰ ਮੁਨੀ ਤੋਂ ਨੌਜਵਾਨ ਨੇ ਅੱਖਾਂ ਵਿੱਚ ਮਿਰਚਾਂ ਪਾਕੇ ਦੁਕਾਨ ਤੋਂ 50 ਤੋਂ ਹਜਾਰ ਰੁਪਏ ਦੀ ਨਗਦੀ ਲੈਕੇ ਹੋਏ ਫਰਾਰ,,,,ਆਸ ਪਾਸ ਦੇ ਲੋਕਾਂ ਨੇ ਖੋਹ ਕਰਨ ਵਾਲ਼ੇ ਨੌਜਵਾਨ ਨੂੰ ਫੜਨ ਦੀ ਕੀਤੀ ਕੋਸ਼ਿਸ਼ ਭੱਜਦੇ ਹੋਏ ਦਾ ਡਿਗਿਆ ਫੋਨ ਲੋਕਾਂ ਨੇ ਫੋਨ ਪੁਲਿਸ ਦੇ ਕੀਤਾ ਹਵਾਲੇ,,,,,,ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਆਰੋਪੀ ਨੌਜਵਾਨ ਦੀ ਪਹਿਚਾਣ ਹੋ ਚੁੱਕੀ ਹੈ ਉਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਚੱਲੇਗੀ ਛੱਤਾਂ ਪਾੜੂ ਨੇਰ੍ਹੀ, ਕਾਗਜ਼ ਦੀ ਕਿਸ਼ਤੀ ਵਾਗੂੰ ਰੁੜ ਸਕਦੇ ਘਰ

htvteam

ਰੋਟੀ-ਚੌਲਾਂ ਦੀ ਥਾਂ ਖਾਓ ਆਹ ਬੀਜ ਜ਼ਿੰਦਗੀ ਦਾ ਮਜ਼ਾ ਆ ਜਾਉਗਾ

htvteam

ਅਫਰੀਕੀ ਨਾਗਰਿਕਾਂ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਦਿੱਤੇ ਵੱਡੇ ਹੁਕਮ, ਹੁਣ ਆਹ ਨਹੀਂ ਲਿਖ ਸਕੇਗੀ ਪੰਜਾਬ ਪੁਲਿਸ

Htv Punjabi

Leave a Comment