Htv Punjabi
Punjab Video

ਕਾਰ ਚ ਜਿੰ/ਦਾ ਸ/ੜੀ ਲੇਡੀ ਕਾਂਸਟੇਬਲ ਤੇ ਮਾਂ

ਸੰਗਰੂਰ ਦੇ ਸੂਲਰ ਘਰਾਟ ਨਜ਼ਦੀਕ ਨਹਿਰ ਕਿਨਾਰੇ ਵਾਪਰਿਆ ਹਾਦਸਾ
ਸਵਿਫਟ ਕਾਰ ਨੂੰ ਲੱਗੀ ਅੱਗ ਮਾਂ, ਧੀ ਬੁਰੇ ਤਰੀਕੇ ਨਾਲ ਸੜਕੇ ਮੌਤ
ਸਰਬਜੀਤ ਕੌਰ ਪੁਲਿਸ ਮੁਲਾਜ਼ਮ ਸੀ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਸ਼ੁਰੂ
ਪਿੰਡ ਮੌੜਾਂ ਦੇ ਰਹਿਣ ਵਾਲੀ ਸੀ ਇਹ ਆਪਣੀ ਮਾਂ ਨਾਲ ਅੱਜ ਸਵਖਤੇ ਸਵੇਰ “ਭਾਈ ਕੀ ਪਿਸ਼ੌਰ” ਪਿੰਡ ਰਿਸ਼ਤੇਦਾਰੀ ਵਿੱਚ ਜਾ ਰਹੀ ਸੀ,, ਜਿਸ ਵਕਤ ਰਸਤੇ ਵਿੱਚ ਵਾਪਰਿਆ ਹਾਦਸਾ
ਹਾਦਸੇ ਦੇ ਸਹੀ ਸਮੇਂ ਦਾ ਹਜੇ ਨਹੀਂ ਪਤਾ ਪਰ ਅੰਦਾਜ਼ਾ ਸਵੇਰੇ ਤਿੰਨ ਚਾਰ ਵਜੇ ਇਹ ਘਟਨਾ ਵਾਪਰੀ,, ਸਵੇਰੇ 7 ਵਜੇ ਦੇ ਲਗਭਗ ਲੱਗਿਆ ਘਟਨਾ ਦਾ ਪਤਾ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਲਗਾਇਆ ਸੁਨੇਹਾ
ਬੁਰੇ ਤਰੀਕੇ ਨਾਲ ਸਵਿਫਟ ਗੱਡੀ ਦੇ ਸੜ ਜਾਣ ਕਾਰਨ ਨੰਬਰ ਦਾ ਨਹੀਂ ਲੱਗਿਆ ਪਤਾ ਤਾਂ ਪੁਲਿਸ ਨੇ ਚਾਸੀ ਨੰਬਰ ਤੋਂ ਡਿਟੇਲ ਟਰੇਸ ਕਰਕੇ ਕੀਤੀ ਸ਼ਨਾਖਤ
ਪੁਲਿਸ ਨੇ ਕਿਹਾ ਫਰੈਂਸਿਕ ਟੀਮਾਂ ਆ ਰਹੀਆਂ ਹਨ,, ਅਤੇ ਅਸੀਂ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੇ ਹਾਂ,,ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਹਾਦਸਾ ਕਿਵੇਂ ਹੋਇਆ ਹੈ
ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ,, ਮ੍ਰਿਤਕ ਸਰਬਜੀਤ ਕੌਰ ਦੇ ਨਾਲ ਉਹਨਾਂ ਦਾ ਭਰਾ ਵੀ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਰਨਜੀਤ ਚੰਨੀ ਨੇ ਫਿਰ ਮਹਿਲਾਵਾ ਦੀ ਉਦਾਹਰਨ ਦੇ ਲਿਆ ਪੰਗਾ? ਮਹਿਲਾ ਕਮਿਸ਼ਨ ਵੱਲੋ ਲਿਆ ਗਿਆ ਨੋਟਿਸ

htvteam

ਦੇਖੋ ਮਜਬੂਰੀ ਕੀ ਕੀ ਕਰਵਾ ਰਹੀ ਹੈ ਜਵਾਨ ਕੁੜੀ ਕੋਲੋਂ

htvteam

ਅੰਮ੍ਰਿਤਪਾਲ ਨੂੰ ਲੈ ਕੇ ਆਈ ਮਾੜੀ ਖ਼ਬਰ, ਬੀਜੇਪੀ ਨੇ ਕਰਤਾ ਵੱਡਾ ਐਲਾਨ

htvteam

Leave a Comment