Htv Punjabi
Crime Punjab Video

ਹੋਟਲ ਚ ਮੁੰ/ਡੇ ਕੁ/ੜੀ/ਆਂ ਦਾ ਚੱਲ ਰਿਹਾ ਸੀ ਜ਼ੋਰਾਂ ਤੇ ਗ/ਲ/ਤ ਕੰ/ਮ ਉੱਤੋਂ ਪੈ ਗਈ ਰੇਡ ਕੋਈ

ਵਿਧਾਇਕ ਸ਼ੀਨਾ ਅਤੇ ਪੁਲਿਸ ਪਾਰਟੀ ਦਲ ਵੱਲੋਂ ਹੋਟਲ ਵਿੱਚ ਕੀਤੀ ਛਾਪੇਮਾਰੀ
ਕਈ ਨੌਜਵਾਨ ਅਤੇ ਕੁੜੀਆਂ ਨੂੰ ਲਿਆ ਹਿਰਾਸਤ ‘ਚ
ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਹੋਈ ਕਾਰਵਾਈ
ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਆਮ ਆਦਮੀ ਪਾਰਟੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਅਤੇ ਪੁਲਿਸ ਪਾਰਟੀ ਦੇ ਵੱਲੋਂ ਇੱਕ ਹੋਟਲ ਵਿੱਚ ਛਾਪੇਮਾਰੀ ਕੀਤੀ ਗਈ ਹੈ। ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਵਿਧਾਇਕ ਸ਼ੀਨਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹੋਟਲ ਦੇ ਵਿੱਚ ਅਨਲੀਗਲ ਕੰਮ ਚੱਲ ਰਹੇ ਨੇ ਕਿਹਾ ਦੜਾ ਸੱਟਾ ਦਾਰੂ ਅਤੇ ਦੇ ਵਪਾਰ ਅਤੇ ਚਿੱਟੇ ਦਾ ਕੰਮ ਇਸ ਹੋਟਲਾਂ ਵਿੱਚ ਹੁੰਦਾ ਹੈ ਕਿਹਾ ਪਹਿਲਾਂ ਵੀ ਇਹੀ ਮਾਲਕ ਦੇ ਦੂਸਰੇ ਹੋਟਲ ਵਿੱਚ ਛਾਪੇਮਾਰੀ ਕੀਤੀ ਸੀ ਤਾਂ ਚਿੱਟੇ ਵਾਲੇ ਨੌਜਵਾਨ ਕਾਬੂ ਕੀਤੇ ਸੀ ਹਾਲਾਂਕਿ ਉਹ ਜੇਲ ਵਿੱਚ ਨੇ ਤਾਂ ਹੁਣ ਵੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਇਲਾਕੇ ਦੇ ਲੋਕਾਂ ਦੀਆਂ ਕਿ ਇਸ ਹੋਟਲ ਦੇ ਵਿੱਚ ਕਈ ਮੁੰਡੇ ਕੁੜੀਆਂ ਅੰਦਰ ਆਉਂਦੇ ਨੇ ਅਤੇ ਅਨਲੀਗਲ ਕੰਮ ਇਸ ਹੋਟਲ ਵਿੱਚ ਹੁੰਦੇ ਨੇ ਤਾਂ ਮੌਕੇ ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਲੈ ਕੇ ਵਿਧਾਇਕ ਨੇ ਕੀਤੀ ਛਾਪੇਮਾਰੀ ਕਈ ਮੁੰਡੇ ਕੁੜੀਆਂ ਨੂੰ ਕੀਤਾ ਕਾਬੂ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

328 ਪਾਵਨ ਸਰੂਪਾਂ ਮਾਮਲੇ ਚ ਵੱਡਾ ਐਕਸ਼ਨ, ਫੜ੍ਹ ਲਿਆ ਆਰੋਪੀ

htvteam

ਜਵੰਦਾ ਦੀ ਮਾਂ ਦਾ ਬੁਰਾ ਹਾਲ! ਹਰਜੀਤ ਹਰਮਨ ਨੇ ਦੱਸੀ ਹਾਲਤ ?

htvteam

ਹਾਰਟ ਦੀ ਕੋਈ ਬਿਮਾਰੀ ਨਹੀਂ ਰਹਿਣ ਦਿੰਦੀ ਆਹ ਲੱਕੜ

htvteam

Leave a Comment