Htv Punjabi
Punjab Video

ਗਲੀ ਚ ਖੇਡ ਰਹੇ ਮ/ਸੂ/ਮ ਨਾਲ ਕੁੱਤੇ ਦੀ ਹ/ਰ/ਕ/ਤ !

ਸੰਗਰੂਰ ਚ ਅਵਾਰਾ ਕੁੱਤਿਆਂ ਦਾ ਆਤੰਕ
ਗਲੀ ਚ ਖੇਡਦੇ ਤਿੰਨ ਸਾਲ ਮਾਸੂਮ ਤੇ ਕੀਤਾ ਹਮਲਾ
ਹਮਲੇ ਦੀ ਵੀਡੀਓ ਸੀਸੀਟੀਵੀ ਚ ਕੈਦ
ਮਸੂਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ
ਪਰਿਵਾਰਿਕ ਮੈਂਬਰਾਂ ਨੇ ਕਿਹਾ ਸਵੇਰੇ 11 ਵਜੇ ਦੇ ਕਰੀਬ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਤਾਂ ਗਲੀ ਦੇ ਅਵਾਰਾ ਕੁੱਤਿਆਂ ਨੇ ਕੀਤਾ ਹਮਲਾ
ਨੇੜੇ ਹੀ ਥੜੇ ਤੇ ਬੈਠੇ ਲੋਕਾਂ ਨੇ ਭੱਜ ਕੇ ਬੱਚੇ ਦੀ ਬਚਾਈ ਜਾਣ ਨਹੀਂ ਹੋ ਜਾਣਾ ਸੀ ਵੱਡਾ ਨੁਕਸਾਨ
ਗਲੀ ਚ ਖੇਡ ਰਹੇ ਮਸੂਮ ਨਾਲ ਕੁੱਤੇ ਦੀ ਹਰਕਤ!
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋ ਗਈ ਰਿਕਾਰਡ
ਆਹ ਦੇਖ ਲਓ ਕੁੱਤਿਆਂ ਦਾ ਆਤੰਕ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੈਨਾ ਦੇ ਹੈਲੀਕਾਪਟਰ ਦੀ ਕਰਾਉਣੀ ਪਈ ਐਮਰਜੈਂਸੀ ਲੈਡਿੰਗ, ਦੇਖੋ ਕੀ ਸੀ ਵਜ੍ਹਾ

Htv Punjabi

ਸਿੱਧੂ ਨਾਲ Stefflon Don ਦਾ ਗੀਤ 29 ਮਈ ਨੂੰ ਠਾਲੇਗਾ ਨੇਰ੍ਹੀ

htvteam

ਪੰਜਾਬ ਦੇ ਵਿੱਚ ਆਊ ਹੜ ਮਚਾਊ ਤਬਾਹੀ !

htvteam

Leave a Comment