Htv Punjabi
Punjab Video

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਕਿਸਾਨਾਂ ਦਾ ਰੌਲਾ

ਲਹਿਰਾ ਦੇ ਪਿੰਡ ਢੀਂਡਸਾਂ ਵਿਖੇ ਕਿਸਾਨਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ
ਕਿਸਾਨ ਵੱਲੋਂ ਚੁੱਕੀ ਜਾ ਰਹੀ ਸੀ ਟਿੱਬੇ ਦੀ ਮਿੱਟੀ
ਮਾਈਨਿੰਗ ਵਿਭਾਗ ਮੌਕੇ ਤੇ ਪਹੁੰਚਿਆ ਕਿਸਾਨ ਨੂੰ ਮਿੱਟੀ ਚੱਕਣ ਤੋਂ ਰੋਕਿਆ
ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਮੌਕੇ ਤੇ ਕੀਤਾ ਘਿਰਾਓ ਕਿਸਾਨਾਂ ਦਾ ਕਹਿਣਾ ਹੈ ਇਹ ਸਾਬਕਾ ਫੌਜੀ ਵੱਲੋਂ ਟਿੱਬੇ ਤੋਂ ਮਿੱਟੀ ਚੁੱਕੀ ਜਾ ਰਹੀ ਸੀ ਇਹ ਉਹੀ ਮਿੱਟੀ ਹੈ ਜਦੋਂ ਘੱਗਰ ਤੇ ਮਿੱਟੀ ਦੀ ਜਰੂਰਤ ਸੀ ਤਾਂ ਇਸੇ ਟਿੱਬੇ ਤੋਂ ਮਿੱਟੀ ਘੱਗਰ ਤੇ ਭੇਜੀ ਗਈ ਅੱਜ ਜਦੋਂ ਕਿਸਾਨ ਦੁਬਾਰਾ ਇਸ ਮਿੱਟੀ ਨੂੰ ਚੁੱਕਣ ਲੱਗਿਆ ਤਾਂ ਮਾਈਨਿੰਗ ਵਿਭਾਗ ਵੱਲੋਂ ਇਸ ਨੂੰ ਮਿੱਟੀ ਚੁੱਕਣ ਤੋਂ ਰੋਕਿਆ ਗਿਆ ਤਾਂ ਮੌਕੇ ਤੇ ਲੋਕਾਂ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਘਰਾਓ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇ ਦੇ ਸਰੂਰ ‘ਚ ਸਭ ਕੁਝ ਭੁੱਲ ਗਏ ਪੁਲਿਸੀਏ ?

htvteam

ਪੰਜਾਬ ਦੇ ਢਾਬੇ, ਰੈਸਟੋਰੈਂਟ ਤੇ ਹੋਟਲ ਹੋਣਗੇ ਬੰਦ ?

htvteam

ਹੋਸਟਲ ਦੇ ਕਮਰੇ ‘ਚ ਦੋ ਵਿਦਿਆਰਥੀਆਂ ਲਾਹੀਆਂ ਸਾਰੀਆਂ ਸ਼ਰਮਾਂ

htvteam

Leave a Comment