Htv Punjabi
Punjab Video

ਕੁੱਤਿਆਂ ਨੂੰ ਲੱਗੇ ਫੜ੍ਹਨ, ਜਾਨ ਬਚਾਉਂਦੇ ਫਿਰਨ ਕੁੱਤੇ !

ਅਵਾਰਾ ਕੁੱਤਿਆਂ ਦੇ ਆਤੰਕ ਤੋਂ ਲੋਕ ਪਰੇਸ਼ਾਨ
ਨਕੋਦਰ ਵਿਖੇ ਅਵਾਰਾ ਕੁੱਤਿਆਂ ਖਿਲਾਫ ਕਾਰਵਾਈ ਸ਼ੁਰੂ
ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅਵਾਰਾ ਕੁੱਤੇ ਫੜਨ ਦੀ ਕੀਤੀ ਸ਼ੁਰੂਆਤ
ਨਕੋਦਰ ਵਿਖੇ ਆਏ ਦਿਨ ਹੀ ਅਵਾਰਾ ਕੁੱਤੇ ਦਹਿਸ਼ਤ ਮਚਾਉਂਦੇ ਨਜ਼ਰ ਆਉਂਦੇ ਸਨ ਜਿਸ ਕਰਕੇ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਇਸ ਨੂੰ ਦੇਖਦੇ ਹੋਏ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਰੋਕ ਅਤੇ ਉਨਾਂ ਦੇ ਟੀਮ ਮੈਂਬਰਾਂ ਵੱਲੋਂ ਇੱਕ ਮੁਹਿਮ ਛੇੜੀ ਗਈ ਜਿਸ ਵਿੱਚ ਉਹਨਾਂ ਨੇ ਅਵਾਰਾ ਕੁੱਤੇ ਫੜਨ ਦੀ ਪਹਿਲ ਕੀਤੀ ਅਤੇ ਇਸ ਦੀ ਸ਼ੁਰੂਆਤ ਅੱਜ ਨਕੋਦਰ ਨਗਰ ਕੌਂਸਲ ਦੇ ਦਫ਼ਤਰ ਵਿਖੇ ਪਹੁੰਚ ਕੇ ਨਕੋਦਰ ਦੇ ਐਸਡੀਐਮ ਲਾਲ ਵਿਸ਼ਵਾਸ ਬੈਂਸ ਜੀ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਐਸਡੀਐਮ ਨਕੋਦਰ ਨੇ ਕਿਹਾ ਕਿ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਕੰਮਾਂ ਵਾਸਤੇ ਇਸ ਮੌਕੇ ਡਾਕਟਰ ਮਲਕੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਹਮੇਸ਼ਾ ਹੀ ਅਵਾਰਾ ਕੁੱਤਿਆਂ ਜਖਮੀ ਹਾਲਤ ਵਿੱਚ ਫੜ ਕੇ ਉਨਾਂ ਦਾ ਇਲਾਜ ਫਰੀ ਵਿੱਚ ਕੀਤਾ ਜਾਂਦਾ ਹੈ ਹੋਰ ਕੀ ਕਿਹਾ ਤੁਸੀਂ ਵੀ ਸੁਣੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਯੰਗ ਵੈਦ ਬੰਦੇ ਦਾ ਚਿਹਰਾ ਦੇਖਕੇ ਫੜ ਲੈਂਦੇ ਬਿਮਾਰੀ, ਲੋਕ ਹੋ ਰਹੇ ਨੇ ਠੀਕ

htvteam

ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਪਿੱਛੇ

htvteam

ਕਲਯੁਗੀ ਮਾਮਾ ਭਾਣਜੀ ਦੀ ਇੱਜ਼ਤ ਕਰਦਾ ਸੀ ਤਾਰ ਤਾਰ; ਮਾਸੂਮ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਮਿਟਾਉਂਦਾ ਸੀ ਹਵਸ

htvteam

Leave a Comment