Htv Punjabi
Punjab Video

ਪੰਜਾਬ ਦੇ ਢਾਬੇ, ਰੈਸਟੋਰੈਂਟ ਤੇ ਹੋਟਲ ਹੋਣਗੇ ਬੰਦ ?

ਲੁਧਿਆਣਾ ਚ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਤੇ ਲੱਗੀ ਰੋਕ
ਰੈਸਟੋਰੈਂਟ ਅਤੇ ਢਾਬਾ ਚਾਲਕ ਪਰੇਸ਼ਾਨ
ਕਿਹਾ ਜੇ ਨਹੀਂ ਮਿਲੇ ਸਿਲਿੰਡਰ ਦਾ ਕੰਮਕਾਰ ਕਰਨਾ ਪਵੇਗਾ ਬੰਦ
ਇਰਾਨ ਇਜਰਾਇਲ ਜੰਗ ਵਿਚਾਲੇ ਇਸਦਾ ਅਸਰ ਭਾਰਤ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਉਧਰ ਸਿਲਿੰਡਰਾਂ ਦੀ ਡਿਮਾਂਡ ਆਫ ਸਪਲਾਈ ਘਟਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਇਸਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਕਮਰਸ਼ੀਅਲ ਸਿਲਿੰਡਰਾਂ ਦੀ ਸਪਲਾਈ ਬੰਦ ਹੋਣ ਦੇ ਨਾਲ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੂੰ ਇਸਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਦੇ ਨਾਲ ਜਿੱਥੇ ਉਹਨਾਂ ਦੇ ਕੰਮਕਾਰ ਤੇ ਅਸਰ ਪਵੇਗਾ ਤਾਂ ਉੱਥੇ ਹੀ ਲੇਬਰ ਦੇ ਖਰਚੇ ਅਤੇ ਦੁਕਾਨਾਂ ਦੇ ਖਰਚੇ ਵੀ ਉਹਨਾਂ ਨੂੰ ਕੱਢਣੇ ਔਖੇ ਹੋ ਜਾਣਗੇ ਉਹਨਾਂ ਕਿਹਾ ਕਿ ਇਸ ਦੇ ਲਈ ਜਿੱਥੇ ਉਹਨਾਂ ਨੂੰ ਕੋਈ ਹੋਰ ਯਤਨ ਕਰਨੇ ਹੋਣਗੇ ਤਾਂ ਉਥੇ ਹੀ ਉਹਨਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਧਿਆਨ ਦੇਣਾ ਜਰੂਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਖ ਨੌ ਰੀ ਬਾ ਰ ਡਰ ਤੋਂ ਆਈ ਬੁ… ਖ਼ ਬ ਰ !

htvteam

ਹੁਣੇ -ਹੁਣੇ ਪਾਕਿਸਤਾਨ ਦੀ ਜੇਲ੍ਹ ‘ਚੋਂ ਆਹ

htvteam

ਆਹ ਦੇਖਲੋ ਬੰਦੇ ਨਾਲ ਹੋਇਆ ?

htvteam

Leave a Comment