Htv Punjabi
Crime Punjab Video

ਆਹ ਬੰਦੇ ਗਲਤ ਕੰਮ ਕਰਦੇ ਫੜ੍ਹੇ

ਫਿਰੋਜਪੁਰ ਥਾਣਾ ਕੈਂਟ ਪੁਲਿਸ ਨੇ ਦੀ ਵੱਡੀ ਕਾਰਵਾਈ
ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਕਾਬੂ
ਅੱਠ ਮੋਬਾਇਲ ਇੱਕ ਮੋਟਰਸਾਈਕਲ ਬਰਾਮਦ
ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ
ਫਿਰੋਜਪੁਰ ਥਾਣਾ ਕੈਂਟ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿੱਚ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦ ਪੁਲਿਸ ਵੱਲੋਂ ਮੁਖਬਰ ਦੀ ਤਲਾਹ ਤੇ ਫਿਰੋਜ਼ਪੁਰ ਕੈਂਟ ਹ ਵਿੱਚ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਦੌਰਾਨ ਲੁੱਟਾ ਖੋਹਾ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਅੱਠ ਮੋਬਾਇਲ ਇੱਕ ਮੋਟਰਸਾਈਕਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਦੇ ਮੁੱਖ ਅਫਸਰ ਸੁਖਚੈਨ ਮਹਿਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਿਸ ਵੱਲੋਂ ਚਲਾਈ ਜਾ ਰਹੀ ਗੈਂਗਸਟਰਾਂ ਦੇ ਵਿਰੁੱਧ ਮੁਹਿੰਮ ਤਹਿਤ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਪੁਲਿਸ ਦੇ ਹੱਥ ਚੜੇ,,,,,,,,,

ਜਦ ਪੁਲਿਸ ਵੱਲੋਂ ਲਾਈਟਾਂ ਵਾਲੇ ਚੌਂਕ ਵਿਖੇ ਦੋ ਨੌਜਵਾਨਾਂ ਨੂੰ ਚੋਰੀ ਦੇ ਅੱਠ ਮੋਬਾਇਲ ਸਮੇਤ ਕਾਬੂ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਫਿਰੋਜ਼ਪੁਰ ਕੈਟ ਵਿੱਚ ਇਹ ਚੋਰ ਗਿਰੋਹ ਵੱਖ ਵੱਖ ਜਗ੍ਹਾ ਤੋਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਪੰਜਾਬ ਦਿੰਦੇ ਸਨ ਪੁੱਛ ਗਿੱਛ ਦੌਰਾਨ ਇਹਨਾਂ ਤੋਂ ਅੱਠ ਮੋਬਾਇਲ ਫੋਨ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਜਿਨਾਂ ਦੀ ਪਹਿਚਾਣ ਅੰਕੁਸ਼ ਸ਼ਾਂਤੀ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਦੂਸਰਾ ਸਾਥੀ ਵਿੱਕੀ ਸੋਢੀ ਨਗਰ ਥਾਣਾ ਘੱਲ ਖੁਰਦ ਦਾ ਰਹਿਣ ਵਾਲਾ ਹੈ ਪੁਲਿਸ ਵੱਲੋਂ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੰਡੀਗੜ੍ਹ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਕੀਤੀ ਥਾਣੇ ‘ਚ ਬੰਦ, ਪੁਲਿਸ ਹੁਣ 5 ਦਿਨ ਤੱਕ ਨਹੀਂ ਨਹੀਂ ਛੱਡੇਗੀ ਮਰਸਡੀਜ਼ 

Htv Punjabi

ਲੁਧਿਆਣਾ ‘ਚ ਪਰਵਾਸੀ ਮਜ਼ਦੂਰਾਂ ਨੇ ਕੀਤਾ ਅਜਿਹਾ ਕੰਮ ਪੁਲਿਸ ਨੂੰ ਪੈ ਗਈ ਹੱਥਾਂ ਪੈਰਾਂ ਦੀ, ਫੇਰ ਹੱਥ ‘ਚ ਫੜੇ ਡੰਡੇ ਈ ਕੰਮ ਆਏ, ਪੁਲਿਸ ਦੇ ਭਜਾ ਭਜਾ ਕੁੱਟੇ, ਦੇਖੋ ਕਸੂਰਵਾਰ ਕੌਣ !

Htv Punjabi

ਐਵੇਂ ਖਾਓ ਅਮਰੂਦ ਪੇਟ ਵਾਲੇ ਡਾਕਟਰਾਂ ਤੋਂ ਰਹੋਗੇ ਸਦਾ ਦੂਰ

htvteam

Leave a Comment