Htv Punjabi
Punjab Video

ਵ੍ਰਿੰਦਾਵਨ ਹਾਦਸੇ ਚ ਆਹ ਮਹਿਲਾ ਨਾਲ ਹੋਇਆ ਚਮਤਕਾਰ !

ਰੀਲ ਨੇ ਬਚਾਇਆ, ਨਹੀਂ ਤਾਂ ਅੱਜ ਮੈਂ ਵੀ ਨਾ ਹੁੰਦੀ ਇਸ ਦੁਨੀਆ ਚ”
ਵ੍ਰਿੰਦਾਵਨ ਹਾਦਸੇ ਦੀ ਸ਼ਿਕਾਰ ਔਰਤ ਨੇ ਦੱਸੀ ਸਾਰੀ ਕਹਾਣੀ
ਆਪਣੀ ਸਾਥੀ ਦੋਸਤ ਨੂੰ ਯਾਦ ਕਰ ਭਾਵੁਕ ਹੋ ਗਈ ਰਜਿੰਦਰ ਕੌਰ
ਵ੍ਰਿੰਦਾਵਨ ਕਿਸ਼ਤੀ ਹਾਦਸੇ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਮਥੁਰਾ ਦੇ ਵ੍ਰਿੰਦਾਵਨ ਵਿੱਚ ਵਾਪਰੇ ਇਸ ਹਾਦਸੇ ਦੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਸਬੰਧੀ ਪੁਸ਼ਟੀ ਹੋ ਚੁੱਕੀ ਹੈ। ਇਸ ਹਾਦਸੇ ਵਿੱਚ ਜਿੱਥੇ ਇੱਕ ਪਰਿਵਾਰ ਦੇ 7 ਮੈਂਬਰ ਗਏ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਦੁਗਰੀ ਦੇ ਵਿੱਚ 2 ਪਰਿਵਾਰਾਂ ਦੇ 4 ਮੈਂਬਰਾਂ ਦੀ ਮੌਤ ਹੋ ਗਈ ਹੈ ਪਰ ਨਾਲ ਹੀ ਰਜਿੰਦਰ ਕੌਰ ਜੋ ਕਿ ਹਾਦਸੇ ਵਾਲੇ ਸਮੇਂ ਕਿਸ਼ਤੀ ਉੱਤੇ ਸਵਾਰ ਸਨ, ਉਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਉਹ ਹਾਦਸਾ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ।

ਉਨ੍ਹਾਂ ਨੇ ਮਥੁਰਾ ਪਹੁੰਚਣ ਤੋਂ ਲੈ ਕੇ ਹਾਦਸਾ ਹੋਣ ਤੱਕ ਸਾਰੀ ਘਟਨਾ ਬਾਰੇ ਬਿਆਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਉਹ ਵ੍ਰਿੰਦਾਵਨ ਗਏ ਸੀ। ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕੀ ਉਹ ਰੀਲ ਵੇਖਦੇ ਸਨ ਜਿਸ ਕਾਰਨ ਉਹਨਾਂ ਨੂੰ ਇਹਨਾਂ ਹਾਦਸਿਆਂ ਤੋਂ ਬਚਣ ਦੀ ਜਾਣਕਾਰੀ ਸੀ ਅਤੇ ਉਹ ਇਸ ਰੀਲ ਨੂੰ ਦੇਖਣ ਦੇ ਨਾਲ ਹੀ ਆਪਣਾ ਬਚਾ ਕਰ ਪਾਏ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੁਸੀਂ ਦਰਦਾਂ ਨੂੰ ਖਤਮ ਕਰਨ ਲਈ ਕਦੇ ਆਹ ਡਾਂਗ ਤੋੜ ਨੁਸਕਾ ਅਪਨਾਇਆ ਹੈ

htvteam

ਪੁਲਿਸ ਦੀ ਵਰਦੀ ‘ਚ ਜਨਾਨੀ ਕਰਦੀ ਫੜ੍ਹੀ ਗ਼ਲਤ ਧੰਦਾ ?

htvteam

ਕਰਫਿਊ ‘ਚ ਢਿੱਲ ਕਰਫਿਊ ‘ਚ ਢਿੱਲ ਕਹਿ ਕੇ ਰੌਲਾ ਪਾਉਣ ਵਾਲਿਓ ਪਹਿਲਾਂ ਆਹ ਫਰਮਾਨ ਫੀ ਪੜ੍ਹ ਲਿਓ ਉਂਈ ਨਾ ਪਰਚਾ ਦਰਜ਼ ਕਰਵਾ ਲਿਓ ?

Htv Punjabi

Leave a Comment