Htv Punjabi
Crime Punjab Video

ਸਕੂਲ ਚੋਂ ਅਚਾਨਕ ਆਉਣ ਲੱਗੀਆਂ ਜ਼ੋਰ ਜ਼ੋਰ ਦੀ ਆਵਾਜ਼ਾਂ !

ਸਕੂਲਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ
ਸੰਗਰੂਰ ਦੇ auxilium ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਧਮਕੀ ਤੋਂ ਬਾਅਦ ਸੰਗਰੂਰ ਪੁਲਿਸ ਮੌਕੇ ਉਤੇ ਪਹੁੰਚੀ
ਜਿਸ ਤੋਂ ਬਾਅਦ ਸੰਗਰੂਰ ਪੁਲਿਸ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਸਕੂਲ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਨਾਲ ਹੀ ਐਸਐਚ ਓ ਸਿਟੀ ਵਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਡਰਨ ਦੀ ਜਰੂਰਤ ਨਹੀਂ ਹੈ ਪੁਲਿਸ ਹਰ ਸਮੇਂ ਉਹਨਾਂ ਦੇ ਲਈ ਹਾਜ਼ਰ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੁਸਕਾ ਡੰਗਰਾਂ ਨੂੰ ਪਾਓ ਆਪਣੀ ਡੇਅਰੀ ‘ਚ ਹਰ ਬਿਮਾਰੀ ਭਜਾਓ

htvteam

ਰਾਣਾ ਬਲਾਚੌਰੀਆ ਦਾ ਚੋਰੀ ਹੋਇਆ ਪਿਸਟਲ ਬਰਾਮਦ

htvteam

ਆਹ ਨੁਸਕਾ ਕੋਈ ਕੋਈ ਵੈਦ ਹਕੀਮ ਹੀ ਦੱਸਦਾ ਹੈ

htvteam

Leave a Comment