Htv Punjabi
Punjab Video

ਅਚਾਨਕ ਸੜਕਾਂ ਦੇ ਬੇਹੋਸ਼ ਹੋਕੇ ਡਿੱਗਣ ਲੱਗੇ ਲੋਕ

ਬਠਿੰਡਾ ਵਿੱਚ ਭਿਆਨਕ ਗਰਮੀ ਕਾਰਨ ਸਬਜ਼ੀ ਰੇਹੜੀ ਚਾਲਕ ਬੇਹੋਸ਼
ਤਾਪਮਾਨ 44 ਡਿਗਰੀ ਤੱਕ ਪਹੁੰਚਿਆ
ਅਸਮਾਨ ਤੋਂ ਅੱਗ ਵਰ੍ਹਣ ਵਰਗੀ ਗਰਮੀ
ਬਠਿੰਡਾ ਵਿੱਚ ਪੈ ਰਹੀ ਭਿਆਨਕ ਗਰਮੀ ਦਾ ਅਸਰ ਲੋਕਾਂ ਦੀ ਸਿਹਤ ਉੱਤੇ ਵੀ ਦਿਖਾਈ ਦੇ ਰਿਹਾ ਹੈ। ਤਪਦੀ ਧੁੱਪ ਅਤੇ ਲੂ ਦੇ ਝੋਕਿਆਂ ਨੂੰ ਸਹਾਰ ਨਾ ਸਕਣ ਕਾਰਨ ਬਠਿੰਡਾ ਦੇ ਜੀਟੀ ਰੋਡ ‘ਤੇ ਇੱਕ ਪੈਟਰੋਲ ਪੰਪ ਦੇ ਨੇੜੇ ਸਬਜ਼ੀ ਵੇਚ ਰਿਹਾ ਰੇਹੜੀ ਚਾਲਕ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ *ਨੌਜਵਾਨ ਵੈਲਫੇਅਰ ਸੋਸਾਇਟੀ* ਦੀ ਟੀਮ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੀ। ਸੰਸਥਾ ਦੇ ਮੈਂਬਰਾਂ ਨੇ ਤੁਰੰਤ ਬੇਹੋਸ਼ ਰੇਹੜੀ ਚਾਲਕ ਨੂੰ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤ ਨੂੰ ਹਨੇਰੇ ਹੋਏ ਕੰਮ ਤੋਂ ਮੁੜਨ ਵਾਲੇ ਦੇਖ ਲਵੋ ਖਬਰ ਇਸ ਐਕਟੀਵਾਦੀ ਹਾਲਤ ਦੇਖ ਕੇ ਸਮਝ ਜਾਣਾ ਜ਼ਖਮੀ ਦਾ ਹਾਲ

htvteam

ਜੇਲ੍ਹ ‘ਚ ਬਣਿਆ ਪਰਿਵਾਰ ਵਰਗਾ ਮਾਹੌਲ

htvteam

ਆਹ ਦੇਖਲੋ ਜਵਾਨ ਕੁੜੀਆਂ ਦੇ ਕੰਮ

htvteam

Leave a Comment