Htv Punjabi
Punjab Video

A.C ਕਮਰਿਆਂ ‘ਚ ਬੈਠਣ ਵਾਲੇ ਵੋਟਾਂ ਵੇਲੇ ਦੇਖੋ ਕਿਵੇਂ ਟਰੱਕ ਤੇ ਚੜ੍ਹ ਦਿੰਦੇ ਹੋਕਾ ?

ਲੋਕਾਂ ਸਭਾ ਚੋਣਾਂ ਨੂੰ ਲੈਕੇ ਫਰੀਦਕੋਟ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਟਰੱਕ ਤੇ ਚੜੇ ਨਜ਼ਰ ਆਏ ਤੇ ਏਸ ਮੌਕੇ ਉਨ੍ਹਾਂ ਦੇ ਨਾਲ ਜਿੱਥੇ ਫਰੀਦਕੋਟ ਤੋਂ ਵਿਧਾਇਕ ਸੇਖੋ ਸਮੇਤ ਕਈ ਵੱਡੇ ਫਿਲਮੀ ਸਿਤਾਰੇ ਵੀ ਦਿਖਾਈ ਦਿੱਤੇ ਹਨ,ਜਿਨ੍ਹਾਂ ਦੇ ਨਾਲ ਮਿਲਕੇ ਕਰਮਜੀਤ ਅਨਮੋਲ ਹੋਰਾਂ ਨੇ ਰੋਡ ਸ਼ੋ ਕੱਢਿਆ ਹੈ ਅਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ,,,,,,,

ਮਲਕੀਤ ਰੌਕਣ ਹੋਰਾਂ ਦਾ ਕਹਿਣਾ ਐ ਕੀ ਜੇਕਰ ਅਜਿਹੇ ਅਨਮੋਲ ਵਰਗੇ ਕਲਾਕਾਰ ਸਿਆਸਤ ਚ ਆਉਂਣਗੇ ਤਾਂ ਲੋਕਾਂ ਲਈ ਚੰਗਾ ਵਿਕਾਸ ਹੋਵੇਗਾ ,ਤੇ ਉਹ ਵਿਧਾਨ ਸੰਸਦ ਚ ਜਾਕੇ ਹਲਕੇ ਦੇ ਮੁੱਦਿਆ ਲਈ ਆਵਾਜ਼ ਚੁੱਕਣਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਲਾ ਤੇ ਕੇਲੇ ਦੇ ਛਿੱਲਕੇ ਐਵੇਂ ਖਾਓ 77 ਬਿਮਾਰੀਆਂ ਦੂਰ ਭਜਾਓ

htvteam

ਕਰੋਨਾ ਵਾਇਰਸ ਕਰਕੇ ਪੰਜਾਬ ਦੇ ਹਿਜੜੇ ਦੀ ਜਾਗੀ ਅਜੀਬ ਭਾਵਨਾ

Htv Punjabi

19 ਸਾਲ ਤੋਂ ਬਾਅਦ ਕੱਦ ਵਧਾਉਣ ਦਾ ਕੁਦਰਤੀ ਤਰੀਕਾ ਕੀ ਹੈ ?

htvteam

Leave a Comment