Htv Punjabi
Punjab Video

Air Hostess ਨਾਲ ਪੇਂਡੂ ਮੁੰਡਾ ਕਰ ਗਿਆ ਵੱਡਾ ਧੱਕਾ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ 27 ਸਾਲ ਦੀ ਇਹ ਸੋਹਣੀ ਸੁਨੱਖੀ ਮੁਟਿਆਰ ਜਿਸਨੇ ਏਅਰ ਹੋਸਟੇਸ ਦਾ ਕੋਰਸ ਕੀਤਾ ਹੋਇਆ ਸੀ | 9 ਸਾਲ ਪਹਿਲਾਂ ਇਸ ਕੁੜੀ ਦੇ ਸੰਪਰਕ ‘ਚ ਕੱਕੜ ਪਿੰਡ ਦਾ ਤੇਜਬੀਰ ਗਿੱਲ ਨਾਂ ਦਾ ਇੱਕ ਨੌਜਵਾਨ ਆ ਗਿਆ | ਤੇਜ਼ਬੀਰ ਦਾ ਖੇਤੀ ਬਾੜੀ ਦਾ ਕੰਮ ਹੈ | ਇਹਨਾਂ ਦੇ ਅਪਨਸ ‘ਚ ਰਿਲੇਸ਼ਨ ਬਣ ਗਏ | ਪਿਆਰ ਦੇ ਚੱਕਰ ‘ਚ ਤੇਜਬੀਰ ਨੇ ਇਸ ਕੁੜੀ ਨੂੰ ਨੌਕਰੀ ਤੋਂ ਹਟਾ ਦਿੱਤਾ | 9 ਸਾਲ ਬਾਅਦ ਹੁਣ ਉਸ ਮੁੰਡੇ ਨੇ ਇਸ ਕੁੜੀ ਨਾਲ ਜੋ ਕੁੱਝ ਕੀਤਾ ਹੈ ਕੁੜੀ ਨੂੰ ਮਜਬੂਰ ਹੋ ਕੇ ਥਾਣੇ ਆਉਣਾ ਪਿਆ ਹੈ |

Related posts

ਗੂਗਲੂ ਖਾਓ, ਗੋਗੜ ਘਟਾਓ,ਅੰਕਲ ਦਿਖਣ ਵਾਲਾ ਟੈਗ ਹਟਾਓ

htvteam

15 ਦਿਨਾਂ ‘ਚ ਸ਼ੁਰੂ ਹੋ ਜਾਓਗੇ ਫਿੱਟ ਹੋਣਾ ਮੁੜਕੇ ਵੱਧ ਵਜ਼ਨ ਨਹੀਂ ਹੋਣਾ

htvteam

ਬੈਂਸ ਦੇ ਬੰਦਿਆਂ ਨੇ ਲਾਇਆ ਵੱਡੇ ਅਫਸਰ ਦਾ ਨੰਬਰ…

Htv Punjabi