Htv Punjabi
Uncategorized

BIG BREAKING ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, 21 ਦਿਨ ਪਹਿਲਾਂ ਕਰੋਨਾ ਪੌਜ਼ੇਟਿਵ ਆਈ ਸੀ ਰਿਪੋਰਟ, ਬ੍ਰੇਨ ਸਰਜਰੀ ਵੀ ਕੀਤੀ ਗਈ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 84 ਵਰ੍ਹਿਆਂ ਦੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ, 10 ਅਗਸਤ ਨੂੰ ਉਹ ਦਿੱਲੀ ਦੇ ਆਰ ਐਂਡ ਆਰ ਹਸਪਤਾਲ ‘ਚ ਭਰਤੀ ਹੋਏ ਸਨ। ਉਹਨਾਂ ਦੀ ਬ੍ਰੇਨ ‘ਚ ਕਲੌਟਿੰਗ ਹਟਾਉਣ ਦੇ ਲਈ ਐਮਰਜੈਂਸੀ ਸਰਜਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਹਨਾਂ ਨੂੰ ਵੇਨਟੀਲੇਟਰ ‘ਤੇ ਰੱਖਿਆ ਹੋਇਆ ਸੀ। ਇੰਨਾ ਹੀ ਨਹੀਂ ਉਹਨਾਂ ਨੇ 10 ਤਰੀਖ ਨੂੰ ਕਰੋਨਾ ਪੌਜ਼ੇਟਿਵ ਹੋਣ ਦੀ ਗੱਲ ਵੀ ਕੀਤੀ ਸੀ।

Related posts

ਧਰਮਿੰਦਰ ਦੇ ਹੋਟਲ ਦੇ ਕਮਰਿਆਂ ਨੂੰ ਕੀਤਾ ਸੀਲ, ਦੇਖੋ ਹੋ ਰਿਹਾ ਸੀ ਆਹ ਕੰਮ

Htv Punjabi

ਲੁਧਿਆਣਾ ‘ਚ ਸਤਲੁਜ ਐਕਸਪ੍ਰੈਸ ‘ਤੇ ਪਥਰਾਅ: 4 ਸਾਲਾਂ ਬੱਚੇ ਦੇ ਸਿਰ……….

htvteam

ਰੇਲਵੇ ਦਾ ਐਲਾਨ: 12 ਸਤੰਬਰ ਤੋਂ ਚਲਾਈਆਂ ਜਾਣਗੀਆਂ ਇਹ ਟ੍ਰੇਨਾਂ

htvteam