Htv Punjabi
Punjab Video

Big Breaking-ਨਿਹੰਗ ਸਿੰਘ ਤੇ ਪੁਲਿਸ ਵਾਲਿਆਂ ‘ਚ ਚੱਲੀਆਂ ਸਿੱਧੀਆਂ ਗੋਲੀਆਂ, ASI ਦਾ ਹੱਥ ਵੱਢਿਆ LIVE 

ਪਟਿਆਲਾ :- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਚ ਕਰਨਾ ਦੇ ਮਾਹੌਲ ਦੌਰਾਨ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸ਼ਹਿਰ ਤੋਂ ਬਾਹਰ ਬਣੀ ਸਨੌਰ ਸਬਜ਼ੀ ਮੰਡੀ ‘ਚ ਪੁਲਿਸ ਵਲੋਂ ਕਰਫਿਊ ਪਾਸ ਮੰਗਣ ਕੁਝ ਨਿਹੰਗਾਂ ਨੇ ਉਨ੍ਹਾਂ ਤੇ ਜਾਨ ਲੇਵਾ ਹਮਲਾ ਕਰ ਦਿੱਤਾ।  ਐਸਯੂਵੀ ਗੱਡੀ ‘ਚ ਆਏ ਇਨ੍ਹਾਂ ਨਿਹੰਗਾਂ ਨੇ ਪਹਿਲਾਂ ਸਬਜ਼ੀ ਮੰਡੀ ਦੇ ਬਾਹਰ ਪੁਲਿਸ ਵਲੋਂ ਨਾਕੇ ਤੇ ਲਾਏ ਬੈਰੀਕੇਟਾਂ ਨੂੰ ਗੱਡੀ ਦੀ ਜ਼ੋਰਦਾਰ ਟੱਕਰ ਮਾਰੀ ਤੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੇ ਪੁਲਿਸ ਵਾਲਿਆਂ ਨੇ ਆਪਣੀਆਂ ਡਾਂਗਾਂ ਨਾਲ ਜਦੋਂ ਉਨ੍ਹਾਂ ਦਾ ਰਾਹ ਰੋਕਿਆ ਤਾਂ ਉਨ੍ਹਾਂ ਵਿਚੋਂ 2 ਨਿਹੰਗਾਂ ਨੇ ਗੱਡੀ ਵਿਚੋਂ ਹੇਠਾਂ ਉਤਰ ਕੇ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ।

ਜਿਸ ਕਾਰਨ ਐਸਐਚਓ ਸਦਰ ਪਟਿਆਲਾ ਦੀ ਕੂਹਣੀ ਤੇ ਸੱਟ ਲੱਗੀ ਇੱਕ ਥਾਣੇਦਾਰ ਹੋਰ ਜ਼ਖਮੀ ਹੋਇਆ ਤੇ ਇੱਕ ਥਾਣੇਦਾਰ ਹਰਜੀਤ ਸਿੰਘ ਦਾ ਇੱਕ ਨਿਹੰਗ ਨੇ ਤਲਵਾਰ ਮਾਰ ਕੇ ਗੁੱਟ ਕੋਲੋਂ ਹੱਥ ਸ਼ਰੀਰ ਨਾਲੋਂ ਵੱਖ ਕਰ ਦਿੱਤਾ ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਐ।

ਅੱਗੇ ਕੀ ਬਣਿਆ ਉਨ੍ਹਾਂ ਨਿਹੰਗ ਸਿੰਘਾਂ ਦਾ ਉਹ ਕਿਥੇ ਜਾ ਲੂਕੇ ਤੇ ਪੁਲਿਸ ਨੇ ਕਿਵੇਂ ਵੱਡੇ ਅਪ੍ਰੇਸ਼ਨ ਦੌਰਾਨ ਕੀ ਜਲਵੇ ਦਿਖਾਏ ਇਹ ਦੇਖਣ ਲਈ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰੋ…

 

Related posts

ਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!

Htv Punjabi

ਲੋਕਾਂ ਨੇ ਪਾਈ ਲਾਟਰੀ, ਇਨਾਮ ਦੇ ਨਾਮ ਤੇ ਦੇਖੋ ਕੀ ਨਿਕਲਿਆ ?

htvteam

ਕਮਜ਼ੋਰ ਤੇ ਬਿਮਾਰ ਦਿਲ ਵਾਲੇ ਐਵੇਂ ਖਾਣ ਲਾਲ ਮਿਰਚ ਫੇਰ ਦੇਖੋ ਕਮਾਲ

htvteam

Leave a Comment