ਅਗਰ ਤੁਸੀਂ ਯੂਕੇ ਜਾ ਕੇ ਸਟੱਡੀ ਕਰਨ ਦੇ ਚਾਹਵਾਨ ਹੋ ਤਾਂ Cambridge International Academy ਤੁਹਾਡੇ ਸ਼ਹਿਰ ਵਿੱਚ UK ਸਟੱਡੀ ਵੀਜ਼ਾ ਸੈਮੀਨਾਰ ਕਰਵਾਉਣ ਜਾ ਰਹੀ ਹੈ | ਇਸ ਸਟੱਡੀ ਵੀਜ਼ਾ ਸੈਮੀਨਾਰ ਵਿੱਚ ਤੁਹਾਨੂੰ UK ਸਟੱਡੀ ਵੀਜ਼ਾ ਸਬੰਧੀ ਹਰ ਤਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ | ਇਹ ਸਟੱਡੀ ਵੀਜ਼ਾ ਸੈਮੀਨਾਰ 5 ਅਪ੍ਰੈਲ ਅਤੇ 8 ਅਪ੍ਰੈਲ ਨੂੰ ਜਲੰਧਰ ਆਫ਼ਿਸ ਅਤੇ 6 ਅਪ੍ਰੈਲ ਅਤੇ 7 ਅਪ੍ਰੈਲ ਨੂੰ ਅੰਮ੍ਰਿਤਸਰ ਆਫ਼ਿਸ ਵਿਖੇ ਕਰਵਾਇਆ ਜਾ ਰਿਹਾ ਹੈ |