Htv Punjabi
Punjab Video

Canada ‘ਚ ਬੈਠੇ Don ਦੇ ਇਸ਼ਾਰੇ ‘ਤੇ ਪੰਜਾਬ ‘ਚ ਮਚਾਉਣੀ ਸੀ ਦਹਿਸ਼ਤ

ਮਾਮਲਾ ਮੋਗਾ ਦਾ ਹੈ, ਜਿੱਥੇ ਸੀਆਈਏ ਸਟਾਫ ਨੂੰ ਕਾਊਂਟਰ ਇੰਟੈਲੀਜੈਂਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ | ਜਿਸ ਦੇ ਆਧਾਰ ‘ਤੇ ਸੀਆਈਏ ਸਟਾਫ ਕੋਟਕਪੁਰਾ ਬਾਘਾਪੁਰਾਣਾ ਰੋਡ ‘ਤੇ ਨਾਕਾ ਲਗਾ ਇੱਕ ਨੌਜਵਾਨ ਨੂੰ ਕਾਬੂ ਕਰ ਜਦੋਂ ਤਲਾਸ਼ੀ ਲੈਂਦੀ ਹੈ ਤਾਂ ਦੇਖ ਕੇ ਪੁਲਿਸ ਹੈਰਾਨ ਰਹੀ ਜਾਂਦੀ ਹੈ | ਇਸ ਸਬੰਧ ‘ਚ ਫਰੀਦਕੋਟ ਰੇਂਜ ਦੇ ਆਈਜੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਅਹਿਮ ਖੁਲਾਸੇ ਕੀਤੇ ਨੇ |

Related posts

ਢਾਬੇ ਵਾਲੇ ਵੈਦ ਦਾ ਗਲਾਸ ਲਗਾ ਦਿੰਦੈ ਪੇਟ ਦੇ ਰੋਗਾਂ ਦੀ ਤੰਦਰੁਸਤੀ ਵਾਲੀ ਕਲਾਸ

htvteam

ਪੰਜਾਬ ਦੀ ਇਸ ਡਿਸਪੈਂਸਰੀ ‘ਤੇ ਕਾਲੇ-ਕਾਲੇ ਨਾਗਾਂ ਦਾ ਹੋਇਆ ਕਬਜ਼ਾ; ਦੇਖੋ ਵੀਡੀਓ

htvteam

ਅਸੀਂ ਦਿਲ ਨੂੰ ਕਿਵੇਂ ਮਜ਼ਬੂਤ ਰੱਖ ਸਕਦੇ ਹਾਂ, ਸੁਣੋ ਛੋਟਾ ਜਿਹਾ ਨੁਸਕਾ ਹੋਣਗੇ ਵੱਡੇ ਫਾਇਦੇ

htvteam

Leave a Comment