Punjabਹੁਣ ਦਵਾਈਆਂ ਦੇ ਵੀ ਲਗਾਏ ਜਾਣ ਲੱਗੇ ਲੰਗਰ, ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਵਲੋਂ ਕੀਤਾ ਗਿਆ ਵੱਡਾ ਉਪਰਾਲਾHtv PunjabiJanuary 21, 2020 by Htv PunjabiJanuary 21, 20200605 ਫਰੀਦਕੋਟ ; ਜਿੱਥੇ ਆਮ ਤੌਰ ਤੇ ਪ੍ਰਸ਼ਾਦੇ, ਦਾਲ ਆਦਿ ਦਾ ਲੰਗਰ ਤਾਂ ਪੂਰੀ ਦੁਨੀਆਂ ਚ ਮਸ਼ਹੂਰ ਹੈ, ਉੱਥੇ ਹੀ ਹੁਣ ਸਮਾਜਸੇਵੀ ਜਥੇਬੰਦੀਆਂ ਵੱਲੋਂ ਲੋੜਵੰਦ ਲੋਕਾਂ
Punjabਲੰਡਨ ਵਿੱਚ ਲੜੇ ਪੰਜਾਬੀ, ਪਟਿਆਲਾ ਅਤੇ ਕਪੂਰਥਲਾ ਦੇ ਨੌਜਵਾਨਾਂ ਸਮੇਤ ਤਿੰਨ ਦਾ ਬੇਰਹਿਮੀ ਨਾਲ ਕਤਲHtv PunjabiJanuary 21, 2020January 21, 2020 by Htv PunjabiJanuary 21, 2020January 21, 20200488 ਪੰਜਾਬ : ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ ਪੰਜਾਬੀ ਨੋਜਵਾਨਾਂ ਦੇ ਦੋ ਗੁੱਟਾਂ ਵਿੱਚ ਲੜਾਈ ਵਿੱਚ ਤਿੰਨ ਨੋਜਵਾਨਾਂ ਦੀ ਮੌਤ ਦੀ ਖਬਰ ਆਈ ਹੈ l ਝਗੜਾ
Punjabਲੁਧਿਆਣਾ ਦੀ ਇਕ ਫਰਮ ਵੱਲੋਂ ਦੇਸ਼ ਭਰ ਦੇ ਵੱਖ ਵੱਖ ਵਪਾਰੀਆਂ ਨਾਲ ਕਰੋੜਾਂ ਦੀ ਮਾਰੀ ਠੱਗੀ, ਮਾਮਲਾ ਦਰਜ, ਠੱਗਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਵੀ ਮਿਲ ਚੁੱਕਾ ਹੈ ਸਨਮਾਨHtv PunjabiJanuary 21, 2020 by Htv PunjabiJanuary 21, 20200567 ਲੁਧਿਆਣਾ ; ਲੁਧਿਆਣਾ ਦੇ ਮਾਡਲ ਟਾਊਨ ਚ ਗੋਲਡ ਟਾਈਮ ੲ ਵੈਂਚਰ ਨਾਂ ਦੀ ਇੱਕ ਫਰਮ ਚਲਾ ਰਹੇ ਪਿਓ ਪੁੱਤਰ ਸੰਕਲਪ ਛਿੱਬਰ ਅਤੇ ਨਰਿੰਦਰ ਦੀ ਛਿੱਬਰ
Punjabਔਰਤਾਂ ਲਈ ਸਕਿਓਰਿਟੀ ਦੇ ਮੱਦੇਨਜ਼ਰ ਪੀਸੀਆਰ ਵੈਨਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰੇ, 24ਘੰਟੇ ਸ਼ਹਿਰ ‘ਚ ਘੁੰਮੇਗੀ ਪੀਸੀਆਰ ਵੈਨ,Htv PunjabiJanuary 21, 2020 by Htv PunjabiJanuary 21, 20200509 ਲੁਧਿਆਣਾ ; ਬੇਸ਼ੱਕ ਮਹਿਲਾਵਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੇ ਲਈ ਪੰਜਾਬ ਪੁਲਿਸ ਨੇ ਜਿੰਮਾ ਚੁੱਕ ਲਿਆ ਪਰ ਇਸ ਦੇ ਨਾਲ ਨਾਲ ਲੁਧਿਆਣਾ ਦੀਆਂ ਸੜਕਾਂ ਤੇ
Punjabਪੁਲਿਸ ‘ਤੇ ਟਾਰਚਰ ਦਾ ਇਲਜ਼ਾਮ, ਐਸਐਚਓ ਨੇ ਕਿਹਾ ਲੱਤਾਂ ਵੱਢ ਕੇ ਬਿਆਸ ਦਰਿਆ ‘ਚ ਸੁੱਟ ਪਾਕਿਸਤਾਨ ਭੇਜ ਦਵਾਂਗਾHtv PunjabiJanuary 21, 2020 by Htv PunjabiJanuary 21, 20200455 ਬਟਾਲਾ : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਦੀਆਂ ਵਿੱਚ ਇੱਕ ਨੌਜਵਾਨ ਨੇ ਪੁਲਿਸ ‘ਤੇ ਕੁੱਟਣ ਮਾਰ ਕਰਨ ਦਾ ਇਲਜ਼ਾਮ ਲਾਇਆ ਹੈ l ਅਹਮਦਿਆ ਜਮਾਲ ਨਾਲ ਸੰਪਰਕ
Punjabਤਿੰਨ ਹੱਤਿਆਵਾਂ ਨਾਲ ਬਰਨਾਲਾ ਵਿੱਚ ਦਹਿਸ਼ਤ, ਬੇਰਹਿਮੀ ਨਾਲ ਮਾਰਿਆ ਬਜੁ਼ਰਗ ਨੂੰHtv PunjabiJanuary 21, 2020 by Htv PunjabiJanuary 21, 20200399 ਬਰਨਾਲਾ : ਪੰਜਾਬ ਦੇ ਬਰਨਾਲਾ ਵਿੱਚ ਇੱਕ ਦਿਨ ਵਿੱਚ ਤਿੰਨ ਹੱਤਿਆਵਾਂ ਹੋਣ ਨਾਲ ਦਹਿਸ਼ਤ ਫੈਲ ਗਈ ਹੈ l ਇਨ੍ਹਾਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ ‘ਤੇ ਸਵਾਲ
Punjabਫੋਨ ‘ਤੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਘਰਵਾਲੀ, ਵਿਆਹ ਤੋਂ 13 ਦਿਨ ਬਾਅਦ ਘਰਵਾਲੇ ਨੇ ਖਾ ਲਿਆ ਜ਼ਹਿਰHtv PunjabiJanuary 21, 2020 by Htv PunjabiJanuary 21, 20200545 ਮੋਗਾ : ਥਾਣਾ ਕੋਟਈਸੇ ਖਾਂ ਦੇ ਅਧੀਨ ਪੈੱਦੇ ਪਿੰਡ ਮੰਦਿਰ ਨਿਵਾਸੀ ਇੱਕ ਵਿਅਕਤੀ ਨੇ ਪਤਨੀ ਦੇ ਸੰਬੰਧਾਂ ਤੋੱ ਦੁਖੀ ਹੋ ਕੇ ਵਿਆਹ ਦੇ ਮਹਿਜ 13
Punjabਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਬਣ ਬੈਠੇ ਅਪਰਾਧੀ, ਇੱਕ ਹੀ ਦਿਨ ‘ਚ ਲੁੱਟੇ ਤਿੰਨ ਪੈਟਰੋਲ ਪੰਪHtv PunjabiJanuary 21, 2020 by Htv PunjabiJanuary 21, 20200599 ਜਲੰਧਰ : ਜਲੰਧਰ ਦੇਹਾਤ ਪੁਲਿਸ ਨੇ ਇੱਕ ਹੀ ਰਾਤ ਵਿੱਚ ਭੋਗਪੁਰ, ਕਰਤਾਰਪੁਰ ਅਤੇ ਪਤਾਰਾ ਵਿੱਚ ਤਿੰਨ ਪੈਟਰੋਲ ਪੰਪ ਲੁੱਟ ਕੇ ਦਹਿਸ਼ਤ ਫੈਲਾਉਣ ਵਾਲੇ ਗਿਰੋਹ ਦਾ
Punjabਪਤਨੀ ਅਤੇ ਧੀ ਨੇ ਕੀਤੀ ਪਹਿਲਾਂ ਰੱਜ ਕੇ ਐਸ਼ ਅਤੇ ਬਣੀਆਂ ਲੱਖਾਂ ਦੀ ਕਰਜ਼ਦਾਰ, ਫਿਰ ਦਿੱਤਾ ਇਸ ਵਾਰਦਾਤ ਨੂੰ ਅੰਜ਼ਾਮHtv PunjabiJanuary 21, 2020 by Htv PunjabiJanuary 21, 20200451 ਨਵਾਂਸ਼ਹਿਰ : ਪੁਲਿਸ ਨੇ ਬੰਗਾ ਦੇ ਪਿੰਡ ਖਟਕੜਕਲਾਂ ਵਿੱਚ ਦੋ ਦਿਨ ਪਹਿਲਾਂ ਹੋਈ ਹੱਤਿਆ ਦੇ ਮਾਮਲੇ ਨੂੰ ਸੁਲਝਾ ਲਿਆ ਹੈ l ਹੱਤਿਆ ਮ੍ਰਿਤਕ ਦੀ ਪਤਨੀ
Punjabਭਾਬੀ ਨਾਲ ਲੁੱਟ ਦੇ ਵਿਰੋਧ ਵਿੱਚ ਦਿਉਰ ਨੂੰ ਮਾਰੀ ਗੋਲੀHtv PunjabiJanuary 21, 2020 by Htv PunjabiJanuary 21, 20200609 ਬਟਾਲਾ : ਬਟਾਲਾ ਦੇ ਕਸਬਾ ਅਲੀਵਾਲ ਦੇ ਪਿੰਡ ਗੁੱਜਰਪੁਰਾ ਦੇ ਨਜ਼ਦੀਕ ਸੋਮਵਾਰ ਦੀ ਦੇਰ ਸ਼ਾਮ ਦੋ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਔਰਤ ਤੋਂ 40 ਹਜ਼ਾਰ