Punjabਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀhtvteamNovember 4, 2024 by htvteamNovember 4, 20240168 ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੀ ਤਰੀਖ ਬਦਲ ਦਿੱਤੀ ਗਈ ਹੈ। ਹੁਣ ਇਹ ਚੋਣਾਂ 20 ਨਵੰਬਰ ਨੂੰ ਹੋਣਗੀਆਂ। ਦਸ ਦਈਏ ਕਿ ਇਹ
Punjab Videoਫ਼ੌਜੀ ਤੇ ASI ਦਾ ਪਿਆ ਪੇਚਾhtvteamNovember 4, 2024 by htvteamNovember 4, 20240199 ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਮੈਡੀਕਲ ਕਰਵਾਉਣ ਆਏ ਇੱਕ ਸੇਵਾ ਮੁਕਤ ਫੌਜੀ ਅਤੇ ਪੁਲਿਸ
Punjab Videoਸਟੇਟ ਐਵਾਰਡ ਜੇਤੂ ਵੈਦ ਨੇ ਬਣਾਇਆ ਅਜਿਹਾ ਨੁਸਕਾ ਵੱਡੇ-ਵੱਡੇ ਡਾਕਟਰ ਹੈਰਾਨhtvteamNovember 4, 2024 by htvteamNovember 4, 20240312 ਇਸ ਕਾਲੇ-ਕਾਲੇ ਨੁਸਕੇ ਦਾ ਇਕ ਚਮਚਾ ਅੰਦਰ 120 ਬਿਮਾਰੀਆਂ ਬਾਹਰ ਚਮਚਾ ਲੈਂਦੇ ਸਾਰ ਕੰਮ ਕਰ ਦਿੰਦੈ ਸ਼ੁਰੂ, ਗੈਸ-ਕਬਜ਼-ਤੇਜ਼ਾਬ ਖਤਮ ਗੋਡੇ-ਮੋਢੇ, ਕਮਰ, ਪਿੱਠ, ਸਿਰ ਦਰਦ ਸਮੇਤ
Punjab Videoਝੋਨੇ ਦੀਆਂ ਬੋਰੀਆਂ ਚੋਂ ਆਈਆਂ ਅਜੀਬੋ ਗਰੀਬ ਆਵਾਜ਼ਾਂhtvteamNovember 3, 2024 by htvteamNovember 3, 20240267 ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਝੋਨੇ ਦੀਆਂ ਬੋਰੀਆਂ ਦੀ ਲੱਗੀ ਵੱਡੀ ਧਾਂਕ ਅਚਾਨਕ ਖਿਸਕ ਗਈ। ਜਿਸ ਦੇ
Punjab Videoਜੋੜੇ ਇਨ੍ਹਾਂ 5 ਗਲਤੀਆਂ ਕਰਕੇ ਔਲਾਦ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਨੇ Good Talk By SNO Harmeet KaurhtvteamNovember 3, 2024 by htvteamNovember 3, 20240218 ਪੁਰਾਣੀ ਤੋਂ ਪੁਰਾਣੀ ਬਾਂਝ ਕੁੱਖ ਹੋਏਗੀ ਹਰੀ, ਵੱਜਣਗੀਆਂ ਕਿਲਕਾਰੀਆਂ ਇਕ ਮਹੀਨੇ ‘ਚ ਗਰਭਵਤੀ ਹੋਣ ਦਾ ਆਹ ਹੈ ਘਰੇਲੂ ਨੁਸਕਾ 7 ਦਿਨ ਖਾਓ ਆਹ ਕਰਾਮਾਤੀ ਸ਼ਿਵਲਿੰਗੀ
Punjab Videoਕਿਸਾਨਾਂ ਨੇ ਖੇਤਾਂ ‘ਚ ਬੰਨ ਲਏ ਅਜਿਹੇ ਬੰਦੇ ਚਾਰੇ ਪਾਸੇ ਪੈ ਗਿਆ ਰੌਲਾ ਹੀ ਰੌਲਾ ਮਾਹੌਲ ਹੋਇਆ ਗਰਮhtvteamNovember 2, 2024 by htvteamNovember 2, 20240318 ਸਬ ਡਿਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਘਰਾਚੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਫੂਸ ਨੂੰ ਅੱਗ ਲੱਗਣ ਤੋਂ ਰੋਕਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਡੇਢ ਘੰਟਾ
Punjab Videoਆਹ ਨਵੇਂ ਸਰਪੰਚ ਨੇ ਕਿਹੜਾ ਇਸ਼ਾਰਾ ਕਰਤਾhtvteamNovember 2, 2024 by htvteamNovember 2, 20240214 ਆਹ ਲੰਬੀਆਂ ਲੰਬੀਆਂ ਡਾਂਗਾਂ ਚੱਕੀ ਇੱਕ ਦੂਜੇ ਦੇ ਮਗਰ ਭੱਜਦੇ ਜਿਹੜੇ ਤੁਸੀਂ ਲੋਕਾਂ ਨੂੰ ਦੇਖ ਰਹੇ ਹੋ ਤਾਂ ਇਹ ਕੋਈ ਫਿਲਮ ਦਾ ਸੀਨ ਨਹੀਂ ਸਗੋਂ
Punjab Videoਸ਼ਿਵ ਸੈਨਾ ਦੇ ਨੇਤਾ ਦੀਆਂ ਚਕਾਈਆਂ ਛਾਲਾਂhtvteamNovember 2, 2024 by htvteamNovember 2, 20240722 ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਮੋਟਰਸਾਈਕਲ ਤੇ ਗੇੜੇ ਮਾਰਦੇ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਵੱਲੋਂ ਅਜਿਹੀ ਹਰਕਤ
Punjab Videoਢੋਂਗੀ ਬਾਬੇ ਨੇ ਡੇਰੇ ‘ਚ ਫੜ੍ਹ ਲਈ ਜਨਾਨੀhtvteamNovember 2, 2024 by htvteamNovember 2, 20240375 ਨਕੋਦਰ ਪੁਲਿਸ ਨੇ ਇੱਕ 28 ਸਾਲ ਦੀ ਮਹਿਲਾ ਨਾਲ ਦੁਸ਼ਕਰਮ ਕਰਨ ਵਾਲੇ ਢੋਂਗੀ ਬਾਬੇ ਨੂੰ ਕਾਬੂ ਕੀਤਾ ਨਕੋਦਰ ਦੇ ਡੀ ਐਸ ਪੀ ਸੁਖਪਾਲ ਸਿੰਘ ਨੇ
Punjab Videoਆਹ ਦੇਖਲੋ ਨੌਜਵਾਨ ਮੁੰਡਾ ਕਮਰੇ ਚ ਕੀ ਰਿਹਾ ਸੀ ?htvteamNovember 2, 2024 by htvteamNovember 2, 20240176 ਰਣਜੀਤ ਇਨਕਲੀਵ ਦੇ ਵਿੱਚ ਦਿਨ ਦਿਹਾੜੇ ਹੋਈ ਚੋਰੀ ਚੋਰੀ ਦੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਚ ਹੋਈ ਕੈਦ ਅਲਮਾਰੀ ਵਿੱਚ ਰੱਖੇ ਸੋਨੇ ਦੇ ਗਹਿਣੇ ਤੇ