Punjab Siyasat Videoਦਫਤਰ ਚ ਮਹਿਲਾ ਮੇਅਰ ਨਾਲ BJP ਕੌਂਸਲਰ ਦਾ ਪਿਆ ਪੇਚਾ ?htvteamAugust 1, 2025 by htvteamAugust 1, 20250174 ਲੁਧਿਆਣਾ ਚ ਮੇਅਰ ਇੰਦਰਜੀਤ ਕੌਰ ਨਾਲ ਤੱਤੇ ਹੋਏ ਬੀਜੇਪੀ ਦੇ ਕੌਂਸਲਰ ਮੌਕੇ ਦੀ ਵੀਡੀਓ ਵੀ ਆਈ ਸਾਹਮਣੇ ਮੇਅਰ ਦੇ ਗਨਮੈਨਾਂ ਨੇ ਕੌਂਸਲਰਾਂ ਨੂੰ ਕੱਢਿਆ ਬਾਹਰ
Punjab Siyasat Videoਕਿਸਾਨ ਦੀ ਮੋਟਰ ਤੇ CM ਸਾਬ੍ਹ ਨੇ ਮੰਜਾ ਡਾਹਕੇ ਬੰਨ੍ਹੇ ਰੰਗ, ਲਾਤੀ ਮਹਿਫਲ ?htvteamJuly 29, 2025 by htvteamJuly 29, 20250267 ਖੰਨਾ ਦੇ ਉਟਾਲਾਂ ਤੇ ਲਿਬੜਾ ਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕਿਸਾਨ ਦੇ ਖੇਤ ਚ ਮੋਟਰ ਕੋਲ ਡਾਹਕੇ ਮੰਜਾ ਸੁਣੀਆ ਮੁਸ਼ਕਿਲਾਂ ਪੰਜਾਬ ਦੇ ਹਰੇਕ ਖੇਤ
Punjab Siyasat Videoਗਗਨ ਮਾਨ ਦੇ ਅਸਤੀਫ਼ਾ ਦੇਣ ਦਾ ਆਹ ਹੈ ਅਸਲ ਸੱਚ ?htvteamJuly 19, 2025 by htvteamJuly 19, 20250835 ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਅਸਤੀਫ਼ਾ ਸੋਸ਼ਲ ਮੀਡੀਆ ਤੇ ਗਗਨ ਮਾਨ ਨੇ ਪਾਈ ਪੋਸਟ ਕਿਹਾ ਮਨ ਭਾਰੀ
Crime Punjab Siyasat Videoਲਓ ਜੀ ਮਜੀਠਿਆ ਦੇ ਘਰ ਪਈ ਇੱਕ ਹੋਰ ਵੱਡੀ ਰੇਡ, ਦੇਖੋ ਕੀ ਕੀ ਮਿਲਿਆhtvteamJuly 15, 2025 by htvteamJuly 15, 20250810 ਬਿਕਰਮ ਮਜੀਠੀਆ ਦੇ ਦਫ਼ਤਰ ‘ਤੇ ਵਿਜੀਲੈਂਸ ਦੀ ਮੁੜ ਰੇਡ ਪੂਰੀ ਇਮਾਰਤ ਦੀ ਪੈਮਾਇਸ਼ਲ,ਸੰਬੰਧਤ ਜਾਇਦਾਦਾਂ ਦੀ ਜਾਂਚ ਗ੍ਰੀਨ ਐਵੇਨਿਊ ਅੰਮ੍ਰਿਤਸਰ ‘ਚ ਵੀ ਵਿਜੀਲੈਂਸ ਦੀ ਕਾਰਵਾਈ ਪੰਜਾਬ
Crime Punjab Siyasat Videoਮਜੀਠੀਆ ਨੂੰ ਇੱਕ ਹੋਰ ਵੱਡਾ ਝਟਕਾ! ਸੁਣ ਉਤਰਿਆ ਮੂੰਹ !htvteamJuly 4, 2025 by htvteamJuly 4, 202501601 ਮਜੀਠੀਆ ਨੂੰ ਲੱਗਿਆ ਹੁਣੇ ਹੁਣੇ ਵੱਡਾ ਝਟਕਾ ! ਹਾਈਕੋਰਟ ਤੋਂ ਮਜੀਠੀਆ ਨੂੰ ਨਹੀਂ ਮਿਲੀ ਕੋਈ ਰਾਹਤ ਹੁਣ 8 ਤਰੀਕ ਨੂੰ ਹੋਵੇਗੀ ਕੇਸ ਦੀ ਅਗਲੀ ਸੁਣਵਾਈ
Punjab Siyasat Videoਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ, ਇਕੱਲੀ ਭਿੜ ਗਈ MLA ਨਾਲhtvteamJune 27, 2025 by htvteamJune 27, 20250945 ਵਿਧਾਇਕ ਨਰਿੰਦਰ ਕੌਰ ਭਰਾਜ ਦਾ ਹੋਇਆ ਵਿਰੋਧ ਸੀਵਰੇਜ਼ ਦੀ ਸਮੱਸਿਆ ਤੋਂ ਤੰਗ ਲੋਕਾਂ ਨੇ ਕੱਢੀ ਭੜਾਸ ਵੋਟਾਂ ਲੈਣ ਸਮੇਂ ਅਸੀਂ ਇਨਸਾਨ ਹਾਂ ਉਂਝ ਸਾਨੂੰ ਗਧੇ
Crime Punjab Siyasat Videoਮਜੀਠੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਤਨੀ ਨਾਲ MLA ਕੌਰ ਦਾ ਪੇਚਾhtvteamJune 26, 2025 by htvteamJune 26, 20250692 ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ‘ਤੇ ਰਾਜਨੀਤਿਕ ਭੂਚਾਲ ਗੁਨੀਵ ਕੌਰ ਦੇ ਬਿਆਨ ਨੂੰ ਲੈਕੇ ਜੀਵਨ ਜੋਤ ਕੌਰ ਨੇ ਦਿੱਤਾ ਤਿੱਖਾ ਜਵਾਬ ਕਿਹਾ ਕਿ ਆਪਣੇ
Crime Punjab Siyasat Videoਮਜੀਠੀਆਂ ਨੇ ਮੁੱਛਾਂ ਨੂੰ ਦਿੱਤਾ ਵੱਟ, ਹੁਣ CM ਦੀਆਂ ਕਢਵਾਉ ਚੀਕਾਂ ?htvteamJune 25, 2025 by htvteamJune 25, 20250454 ਬਿਕਰਮ ਮਜੀਠੀਆ ਨੂੰ ਕੀਤਾ ਗ੍ਰਿਫਤਾਰ ਮਜੀਠੀਆ ਦੇ ਘਰ ਹੋਏ ਛਾਪੇਮਾਰੀ ਨੇ ਸਿਆਸਤ ਚ ਲਿਆਂਦਾ ਤੂਫਾਨ ਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਤੇ ਸਾਧੇ ਨਿਸ਼ਾਨੇ ਮੁੱਛਾਂ
Crime Punjab Siyasat Videoਮਜੀਠੀਆ ਘਰ ਰੇਡ ! ਘਬਰਾਈ ਫਿਰੇ ਪਤਨੀ !htvteamJune 25, 2025 by htvteamJune 25, 20250543 ਸਵੇਰੇ-ਸਵੇਰੇ Bikram Singh Majithia ਦੇ ਘਰ ਛਾਪਾ ਵੱਡੀ ਗਿਣਤੀ ਚ ਵਿਜੀਲੈਂਸ ਟੀਮ ਪਹੁੰਚੀ ਮਜੀਠੀਆ ਦੇ ਘਰ ਪਤਨੀ ਗਨੀਵ ਕੌਰ ਨੇ ਕੀਤਾ ਵਿਰੋਧ, ਕਿਹਾ ਸਾਨੂੰ ਮਾਰੇ
Punjab Siyasat Videoਲੁਧਿਆਣਾ ਦੀ ਚੋਣ ‘ਚ ਆਪ ਦੀ ਜਿੱਤ ਪਿੱਛੇ ਵੱਡਾ ਕਾਰਨ ਆਇਆ ਸਾਹਮਣੇ ?htvteamJune 23, 2025 by htvteamJune 23, 20250715 ਲੁਧਿਆਣਾ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਜਲੰਧਰ ਚ ਆਪ ਵੱਲੋਂ ਜਸ਼ਨ ਢੋਲ ਵਜਾ ਕੇ ਵੰਡੇ ਲੱਡੂ ਵਰਕਰਾਂ ਦੇ ਵੱਲੋਂ ਪਾਇਆ ਗਿਆ ਭੰਗੜਾ ਅਪ ਦੀਆਂ