Crime Punjab Siyasat Videoਆਪ ਦਾ ਇੱਕ ਹੋਰ ਮੰਤਰੀ ਰਾਡਾਰ ਤੇhtvteamApril 17, 2026 by htvteamApril 17, 20260493 ਲੁਧਿਆਣਾ ਤੋਂ ਇਸ ਵੇਲ ਦੀ ਵੱਡੀ ਅਤੇ ਅਹਿਮ ਖਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ ਲੁਧਿਆਣਾ ਰਿਹਾਇਸ਼ ‘ਤੇ ਹੋ ਰਹੀ ਛਾਪੇਮਾਰੀ ਜਾਣਕਾਰੀ
Punjab Siyasat Videoਵਰਿੰਦਾਵਨ ਕਿਸ਼ਤੀ ਮਾਮਲੇ ‘ਚ ਨਵੀਂ ਅਪਡੇਟhtvteamApril 17, 2026 by htvteamApril 17, 2026086 ਵਰਿੰਦਾਵਨ ਹਾਦਸੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ ਜਤਾਈ ਹਮਦਰਦੀ, ਕੇਂਦਰ ਸਰਕਾਰ ਨੂੰ
Crime Punjab Siyasat Videoਹੁਣ ਆਹ ਮੰਤਰੀ ਸਾਬ੍ਹ ਦੀ ਕਾਲ ਰਿਕਾਰਡਿੰਗ ਹੋਈ ਵਾਇਰਲhtvteamApril 11, 2026 by htvteamApril 11, 20260145 ਕਾਰੋਬਾਰੀ ਵੱਲੋਂ ਲਾਏ ਇਲਜ਼ਾਮਾਂ ਦਾ ਮੰਤਰੀ ਮੁੰਡੀਆ ਨੇ ਦਿੱਤਾ ਜਵਾਬ ਕਿਹਾ ਨਹੀਂ ਦੇਣੇ ਕੋਈ ਪੈਸੇ, ਲਾਏ ਇਲਜ਼ਾਮ ਝੂਠੇ ਪੈਸਿਆਂ ਨੂੰ ਗੁਰਦੁਆਰੇ ਵਿੱਚ ਰੱਖਣ ਦੀ ਕਹੀ
Punjab Siyasat Videoਘਟੀਆ ਮਟੀਰੀਅਲ ਵਰਤਣ ਵਾਲੇ ਮਾਮਲੇ ਚ ਨਵਾਂ ਮੋੜhtvteamApril 9, 2026 by htvteamApril 9, 20260119 MLA ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਐਕਸ਼ਨ ਘਟੀਆ ਮਟੀਰੀਅਲ ਵਰਤਣ ਵਾਲੇ ਠੇਕੇਦਾਰ ‘ਤੇ ਕੇਸ ਦਰਜ ਰਮਦਾਸ ਵਿੱਚ ਛੱਪੜ ਬਣਾਉਣ ਦੌਰਾਨ ਗੜਬੜੀ ਬੇਨਕਾਬ, ਜਾਂਚ ਦੇ ਹੁਕਮ
Punjab Siyasat Video2027 ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਵੱਖਰਾ ਅੰਦਾਜ਼htvteamApril 4, 2026 by htvteamApril 4, 20260193 ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ ਦੋਸਤਾਂ ਨਾਲ ਚਾਹ ਦਾ ਆਨੰਦ ਲਿਆ ਮੀਡੀਆ ਨਾਲ ਗੱਲਬਾਤ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ
Punjab Siyasat Videoਕਾਂਗਰਸੀ ਪਾਰਟੀ ਨੂੰ ਪਿਆ ਵੱਡਾ ਘਾਟਾhtvteamMarch 28, 2026 by htvteamMarch 28, 20260269 ਪਾਰਟੀ ਅਤੇ ਸੂਬੇ ਨੂੰ ਪਿਆ ਵੱਡਾ ਘਾਟਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਦਾ ਦੇਹਾਂਤ ਮੋਹਾਲੀ ਦੇ MAX ਹਸਪਤਾਲ ‘ਚ ਲਏ ਆਖਰੀ ਸਾਹ ਪਿਛਲੇ
Punjab Siyasat Videoਗੈਸ, ਪੈਟਰੋਲ ਤੇ ਡੀਜ਼ਲ ਨੂੰ ਲੈਕੇ ਵੱਡੀ ਖ਼ਬਰhtvteamMarch 26, 2026 by htvteamMarch 26, 20260584 ਪੰਜਾਬ ਚ ਗੈਸ ਅਤੇ ਪੈਟਰੋਲ ਦੀ ਨਹੀਂ ਹੈ ਜਿਆਦਾ ਕਿੱਲਤ: ਮੰਤਰੀ ਸੰਜੀਵ ਅਰੋੜਾ ਪੰਜਾਬ ਚ 10 ਹਜਾਰ ਕਰੋੜ ਦੀ ਲਾਗਤ ਨਾਲ ਬਣਨਗੀਆਂ ਸਾਰੀਆਂ ਸੜਕਾਂ ਲੁਧਿਆਣਾ
Crime Punjab Siyasat VideoDM ਦਾ ਹੋਇਆ ਅ/ਤਿੰਮ ਸ/ਸ/ਕਾ/ਰhtvteamMarch 25, 2026 by htvteamMarch 25, 20260142 ਚਾਰ ਘੰਟੇ ਚੱਲਿਆ DM ਗਗਨਦੀਪ ਰੰਧਾਵਾ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਬਾਅਦ ਹੋਇਆ ਅਤਿੰਮ ਸਸਕਾਰ ਪੁੱਤ ਨੇ ਦਿੱਤੀ ਚਿਤਾ ਨੂੰ ਅੱਗ ਲਾਲਜੀਤ ਸਿੰਘ ਭੁੱਲਰ ਨੂੰ ਪੰਜ
Crime Punjab Siyasat Videoਪੁਲਿਸ ਨੇ ਚੱਕ ਲਿਆ ਹਰਮੀਤ ਸਿੰਘ ਪਠਾਣਮਾਜਰਾhtvteamMarch 25, 2026 by htvteamMarch 25, 20260184 ਪਟਿਆਲਾ ਪੁਲਿਸ ਨੇ AAP ਵਿਧਾਇਕ ਪਠਾਨਮਾਜਰਾ ਨੂੰ ਕੀਤਾ ਗ੍ਰਿਫ਼ਤਾਰ ਸਤੰਬਰ ਮਹੀਨੇ ਤੋਂ ਚੱਲ ਰਹੇ ਸਨ ਫਰਾਰ ਅਦਾਲਤ ਪਹਿਲਾ ਹੀ ਪਠਾਨਮਾਜਰਾ ਨੂੰ ਭਗੌੜਾ ਐਲਾਨ ਚੁੱਕੀ ਸੀ
Crime Punjab Siyasat VideoDM ਮਾਮਲੇ ਚ ਨਹੀਂ ਹੋਵੇਗੀ CBI ਦੀ ਜਾਂਚhtvteamMarch 24, 2026March 24, 2026 by htvteamMarch 24, 2026March 24, 20260162 ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ Dm ਮੌਤ ਮਾਮਲੇ ਤੇ ਸੀਬੀਆਈ ਜਾਂਚ ਮਾਮਲੇ ਤੇ ਆਇਆ ਬਿਆਨ ਪੰਜਾਬ ਪੁਲਿਸ ਜਾਂਚ ‘ਚ ਸਮਰੱਥ CBI ਦੀ ਲੋੜ