Uncategorizedਸਰਦੀ ‘ਚ ਵੱਧੇਗੀ ਦਿਕੱਤ! ਫਲੂ ਅਤੇ ਕੋਵਿਡ-19 ਇਕ ਸਮੇਂ ਹੋਣ ‘ਤੇ ਮੌਤ ਦਾ ਹੋਵੇਗਾ ਦੁੱਗਣਾ ਖਤਰਾhtvteamSeptember 22, 2020 by htvteamSeptember 22, 20200857 ਕਰੋਨਾ ਵਾਇਰਸ ਅਤੇ ਫਲੂ ਦੀ ਲਪੇਟ ‘ਚ ਇਕੋ ਸਮੇਂ ਹੋਣ ਨਾਲ ਰੋਗੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ‘ਪਬਲਿਕ ਹੈਲਥ ਇੰਗਲੈਂਡ’ ਦੀ ਰਿਪੋਰਟ ਦੇ
Uncategorizedਸੁਸ਼ਾਂਤ ਰਾਜਪੂਤ ਮਾਮਲਾ: ਹੁਣ ਮੁੜ ਤੋਂ ਇੰਨੇ ਦਿਨਾਂ ਲਈ ਰੀਆ ਨੂੰ ਰਹਿਣਾ ਹੋਵੇਗਾ ਜੇਲ੍ਹ ‘ਚ, ਦੀਪੀਕਾ ਦੀ ਵੀ ਮਾਮਲੇ ‘ਚ ਐਂਟਰੀ!htvteamSeptember 22, 2020 by htvteamSeptember 22, 20200735 ਡਰੱਗ ਕੇਸ ‘ਚ ਗ੍ਰਿਫਤਾਰ ਰੀਆ ਚੱਕਰਵਰਤੀ ਦੀ ਜੁਡੀਸ਼ੀਅਲ ਕਸਟਡੀ 6 ਅਕਤੂਬਰ ਤੱਕ ਵੱਧ ਗਈ ਹੈ। ਅੱਜ ਐਕਟਰੱਸ ਦੀ ਕਸਟਿਡੀ ਖਤਮ ਹੋਣ ‘ਤੇ ਉਹਨਾਂ ਨੂੰ ਵੀਡੀਓ
Uncategorizedਵਿਆਹ ਕਰਾਓ, ਪੈਸਾ ਕਮਾਓ: ਨੌਜਵਾਨ ਕਤਰਾਉਣ ਲੱਗੇ ਵਿਆਹ ਤੋਂ ਤਾਂ ਸਰਕਾਰ ਨੇ ਕਰ ਤਾ ਵੱਡਾ ਐਲਾਨhtvteamSeptember 22, 2020 by htvteamSeptember 22, 20200736 ਜਪਾਨ ‘ਚ ਘਰ ਵਸਾਉਣ ਦੀ ਇੱਛਾ ਰੱਖਣ ਵਾਲੇ ਜੋੜਿਆਂ ਨੂੰ ਸਰਕਾਰ ਨੇ ਛੇ ਲੱਖ ਯੋਨ ਜਾਨੀ ਕੇ 4.25 ਲੱਖ ਰੁਪਏ ਤੱਕ ਦੀ ਰਾਸ਼ੀ ਦੇਣ ਦਾ
Uncategorizedਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਦੇ ਡਰੱਗ ਕੇਸ ‘ਚ ਰੌਲੇ ਤੋਂ ਬਾਅਦ ਬਾਲੀਵੁੱਡ ‘ਚ ਸਨਸਨੀ ਸ਼ੁਰੂhtvteamSeptember 21, 2020 by htvteamSeptember 21, 20200856 ਸੁਸਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਜੁੜੇ ਡਰੱਗ ਕੇਸ ‘ਚ ਐਕਟਰੇੱਸ ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਨੂੰ ਇਸੇ ਹਫਤੇ ਪੁੱਛਗਿੱਛ ਦੇ ਲਈ
Uncategorizedਅਨੁਰਾਗ ਕਸ਼ਯਪ ‘ਤੇ ਪਾਇਲ ਘੋਸ਼ ਨੇ ਲਗਾਏ ਜ਼ਬਦਸਤੀ ਦੇ ਇਲਜ਼ਾਮ, ਕਮਰੇ ‘ਚ ਉਹ ਫਿਲਮ ਬਾਰੇ ਵੀ ਦੱਸਿਆ…htvteamSeptember 20, 2020 by htvteamSeptember 20, 20200733 ਐਕਟਰੈੱਸ ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ ‘ਤੇ ਯੌਨ ਸੋਸ਼ਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪਾਇਲ ਨੇ ਸ਼ਨੀਵਾਰ ਨੂੰ ਟਵੀਟ ਰਾਂਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ
Uncategorizedਜ਼ੋਰਦਾਰ ਹੰਗਾਮੇ ‘ਚ ਖੇਤੀ ਬਿਲ ਵੀ ਹੋਇਆ ਪਾਸ, ਉੱਪ-ਚੇਅਰਮੈਨ ਦੇ ਸਾਹਮਣੇ ਫਾੜੀ ਗਈ ਰੂਲ ਬੁੱਕhtvteamSeptember 20, 2020 by htvteamSeptember 20, 20200968 ਰਾਜ ਸਭਾ ‘ਚ ਅੱਜ ਜ਼ੋਰਦਾਰ ਹੰਗਾਮੇ ਤੋਂ ਬਾਅਦ ਖੇਤੀ ਬਿਲ ਵੀ ਪਾਸ ਹੋ ਗਿਆ ਹੈ। ਸੰਸਦ ‘ਚ ਬਿਲ ਨੂੰ ਲੈ ਕੇ ਵਿਰੋਧੀ ਦਲਾਂ ਨੇ ਜ਼ੋਰਦਾਰ
Uncategorizedਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏhtvteamSeptember 20, 2020 by htvteamSeptember 20, 20200785 ਅਮਰੀਕੀ ਜਾਂਚ ਏਜੰਸੀ ਦੇ ਅਨੁਸਾਰ ਹਾਲ ‘ਚ ਕੁਝ ਦਿਨ ਪਹਿਲਾਂ ਵਾਈਟ ਹਾਊਸ ਅਤੇ ਕੁੱਝ ਡਿਪਾਟਮੈਂਟਸ ਨੂੰ ‘ਰਿਸਿਨ’ ਨਾਮਕ ਖਤਰਨਾਕ ਕੈਮਿਕਲ ਵਾਲੇ ਲਿਫਾਫੇ ਭੇਜੇ ਗਏ ਸਨ।
Uncategorizedਚੀਨ ‘ਚ ਫੈਲੀ ਨਵੀਂ ਬਿਮਾਰੀ, 3245ਲੋਕ ਪੌਜ਼ੇਟਿਵ, 21 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਜਾਂਚhtvteamSeptember 19, 2020 by htvteamSeptember 19, 20200798 ਹਾਲੇ ਕਰੋਨਾ ਖਤਮ ਵੀ ਨਹੀਂ ਹੋਇਆ ਕੇ ਇਸ ਦੌਰਾਨ ਇਕ ਨਵੀਂ ਬਿਮਾਰੀ ਫੈਲ ਗਈ ਹੈ। ਇਸ ਬਿਮਾਰੀ ਨੇ 3245 ਲੋਕਾਂ ਨੂੰ ਆਪਣੀ ਲਪੇਟ ‘ਚ ਲੈ
Uncategorizedਕੰਗਨਾ ਦੀ ਜਾਇਦਾਦ ਸੁਣ ਕੇ ਇੱਕ ਵਾਰ ਤਾਂ ਉੱਡਣਗੇ ਹੋਸ਼, ਕਰੋੜਾਂ ਦਾ ਲੇਖਾ-ਜੋਖਾhtvteamSeptember 19, 2020 by htvteamSeptember 19, 20200808 ਮੁੰਬਈ ਨੂੰ ਪੀਓਕੇ ਦੱਸਣ ਵਾਲੇ ਅਤੇ ਡਰੱਗ ਮਾਮਲੇ ‘ਚ ਬਾਲੀਵੁੱਡ ਨੂੰ ਘੜੀਸਣ ਤੋਂ ਬਾਅਦ ਕੰਗਨਾ ਰਣੌਤ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਹਾਲ ਉਹ
Uncategorizedਜੰਮੂ-ਕਸ਼ਮੀਰ ਦੇ ਲਈ ਕਰੋੜਾਂ ਦੇ ਪੈਕੇਜ ਦਾ ਐਲਾਨ, ਬਿਜਲੀ-ਪਾਣੀ ‘ਤੇ 50% ਡਿਸਕਾਂਊਟhtvteamSeptember 19, 2020 by htvteamSeptember 19, 20200691 ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਬਣਨ ਤੋਂ ਬਾਅਦ ਮਨੋਜ ਸਿਨ੍ਹਾਂ ਨੇ ਪਹਿਲੀ ਵਾਰ ਰਾਜ ਦੇ ਲਈ ਅੱਜ ਕਈ ਐਲਾਨ ਕੀਤੇ ਹਨ। ਉਪ-ਰਾਜਪਾਲ ਨੇ ਸ਼ਨੀਵਾਰ ਨੂੰ ਰਾਜ ਦੇ