Punjab Videoਗਲਤ ਕੰਮ ਕਰ ਮੁੰਡਿਆਂ ਨੇ ਭਰ ਲਈ ਗੱਡੀ; ਦੇਖੋ ਕਿਵੇਂ ਲਾਹੀਆਂ ਸ਼ਰਮਾਂhtvteamJanuary 1, 2023 by htvteamJanuary 1, 20230288 ਇਹ ਤਸਵੀਰਾਂ ਖੰਨਾ ਸ਼ਹਿਰ ਦੀਆਂ ਨੇ…ਸੀਸੀਟੀਵੀ ‘ਚ ਵੇਲਾ ਸਵੇਰੇ ਸਾਢੇ ਕੁ 4 ਨਜ਼ਰ ਆ ਰਿਹਾ।ਸਰਦੀਆਂ ‘ਚ ਸਵੇਰ ਦਾ ਵੇਲਾ ਅਜਿਹਾ ਵੇਲਾ ਹੁੰਦਾ ਐ ਜਦੋਂ ਆਮ
Punjab Videoਵਿਆਹ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਦਿੱਤਾ ਕੋਰਾ ਜਵਾਬ, ਕਹੀ ਆਹ ਗੱਲhtvteamJanuary 1, 2023 by htvteamJanuary 1, 20230700 ਇਹ ਤਸਵੀਰਾਂ ਉਸੇ ਵਿਆਹ ਦੇ ਸਮਾਨ ਦੀਆਂ ਨੇ ਜਿਸ ਨੂੰ ਬਲਪ੍ਰੀਤ ਬੜੇ ਹੀ ਚਾਅ ਨਾਲ ਆਪਣੇ ਦੋਸਤਾਂ ਮਿਤਰਾਂ ਤੇ ਰਿਸ਼ਤੇਦਾਰਾਂ ਨਾਲ ਲੈਕੇ ਆਇਆ ਹੋਏਗ। ਪਰ
Punjab Videoਬੁਲੇਟ ਤੇ ਲਿਖਿਆ ਸੀ ਝੋਟਾ, ਆ ਗਿਆ ਲੇਡੀ ਸਿੰਘਮ ਅੜਿੱਕੇhtvteamJanuary 1, 2023 by htvteamJanuary 1, 20230265 ਇਹ ਤਸਵੀਰਾਂ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਦੀਆਂ ਨੇ, ਜਿੱਥੇ ਦੀ ਦਬੰਗ ਮਹਿਲਾ ਐਸ. ਐਚ.ਓ ਰਮਨਦੀਪ ਕੌਰ ਬੰਦੇਸ਼ਾ ਨੇ ਬੁਲੇਟ
Punjab Videoਕਾਂਗਰਸੀ ਲੀਡਰ ਗੋਰੀ ਜਨਾਨੀ ਨਾਲ ਕਮਰੇ ‘ਚੋਂ ਫੜ ਲਿਆ ਰੰਗੇ ਹੱਥੀਂhtvteamDecember 30, 2022 by htvteamDecember 30, 2022019091 ਮਾਮਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦਾ ਹੈ | ਜਿੱਥੇ ਇਹ ਪੀੜਤ ਔਰਤ ਜਿਸਦੀਆਂ ਦੋ ਧਿਆਨ ਨੇ ਤੇ ਘਰਵਾਲਾ ਨਸ਼ੇੜੀ ਹੋ ਕਾਰਨ ਤਲਾਕਸ਼ੁਦਾ
Punjab Videoਦੁਬਈ ‘ਚੋਂ ਪੰਜਾਬਣ ਕੁੜੀ ਦੀ ਵੀਡੀਓ ਹੋਈ ਵਾਇਰਲ; ਦੇਖੋ ਕਿਵੇਂ ਏਜੰਟ ਨੇ ਫਸਾ’ਤੀhtvteamDecember 30, 2022 by htvteamDecember 30, 202201914 ਕਈ ਗਲਤ ਏਜੰਟ ਵਿਦੇਸ਼ਾਂ ‘ਚ ਕੰਮ ਦਿਵਾਉਣ ਦਾ ਝਾਂਸਾ ਦੇ ਪੰਜਾਬ ਦੀਆਂ ਗਰੀਬ ਘਰਾਂ ਦੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਤਬਾਹ ਕਰਨ ਤੇ ਤੁਲੇ ਹੋਏ ਨੇ
Punjab Videoਮੰਦਭਾਗੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਾ ਵੱਡਾ ਸਦਮਾhtvteamDecember 30, 2022 by htvteamDecember 30, 20220380 ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖ਼ਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਰਿਵਾਰ ਨੂੰ ਲੈ ਕੇ ਆ ਰਹੀ ਹੈ | ਜਿਵੇਂ ਕਿ ਉਹਨਾਂ
Punjab Videoਬਜ਼ੁਰਗ ਔਰਤ ਨੂੰ ਭਰਿੰਡਾਂ ਵਾਂਗੂ ਪੈ ਗਈਆਂ ਜਨਾਨੀਆਂhtvteamDecember 30, 2022 by htvteamDecember 30, 20220681 ਅਸਲ ‘ਚ ਮਾਮਲਾ ਘਰੇਲੂ ਜ਼ਮੀਨ ਦੇ ਵਿਵਾਦ ਦਾ ਹੈ | ਜਿੱਥੇ ਸਵਿੰਦਰ ਕੌਰ ਨਾਂ ਦੀ ਇਸ ਮਾਤਾ ਦੇ ਪੁੱਤ ਵਿਦੇਸ਼ ‘ਚ ਨੇ ਤੇ ਧੀਆਂ ਸਹੁਰੇ
Punjab Videoਰੁਮਾਲ ਨਾਲ ਦੇਖੋ ਬੰਦਾ ਕਿਵੇਂ ਹੁੰਦੈ ਠੀਕ, ਵੈਦ ਨੇ ਕਾਲੀ ਕੰਬਲੀ ਵਾਲਾ ਕੀਤਾ ਫੇਲ੍ਹhtvteamDecember 30, 2022 by htvteamDecember 30, 202201050 ਰੁਮਾਲ ਨਾਲ ਦੇਖੋ ਬੰਦਾ ਕਿਵੇਂ ਹੁੰਦੈ ਠੀਕ, ਵੈਦ ਨੇ ਕਾਲੀ ਕੰਬਲੀ ਵਾਲਾ ਕੀਤਾ ਫੇਲ੍ਹ ਕਾਲੀ ਕੰਬਲੀ ਛੱਡੋ ਜਾਦੂਈ ਰੁਮਾਲ ਨਾਲ ਵੀ ਬੰਦੇ ਹੁੰਦੇ ਨੇ ਠੀਕ
Punjab Videoਮੈਰਿਜ ਪੈਲੇਸ ‘ਚ ਚੌਂਕੀਦਾਰ ਲਿਆਉਂਦਾ ਸੀ ਜਨਾਨੀ, ਫੇਰ ਕਮਰੇ ਨੂੰ …htvteamDecember 29, 2022 by htvteamDecember 29, 2022017791 ਮਾਮਲਾ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਥਾਣਾ ਦੇ ਅਧੀਨ ਆਉਂਦੇ ਪਿੰਡ ਝਾੜ ਸਾਹਿਬ ਵਿਖੇ ਇੱਕ ਕੋਲਡ ਸਟੋਰ ਦਾ ਹੈ, ਜਿੱਥੇ ਜਸਵੀਰ ਸਿੰਘ ਨਾਂ ਦਾ 50 ਸਾਲ
Punjab Videoਜ਼ੀਰਾ ਸ਼ਰਾਬ ਫੈਕਟਰੀ ਦੇ ਗੁਆਂਢ ‘ਚ ਰਹਿੰਦੇ ਮੁੰਡੇ ਨਾਲ ਹੋਇਆ ਅਜਿਹਾ ਕੰਮhtvteamDecember 29, 2022 by htvteamDecember 29, 20220518 ਜਿੱਥੇ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਇੱਕ ਸ਼ਰਾਬ ਫੈਕਟਰੀ ਦੇ ਮੂਹਰੇ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕ ਸ਼ਰਾਬ ਫੈਕਟਰੀ ਦੇ ਕਾਰਨ ਇਲਾਕੇ ਵਿਚ ਵਧ ਰਹੀਆਂ