Htv Punjabi
Punjab Video

CM ਸਾਬ੍ਹ ਨੇ ਜਨਮ ਦਿਨ ਤੇ ਵਿਰੋਧੀਆਂ ਨੂੰ ਪਾਏ ਗਸ਼, ਦੇਖੋ ਕੀ ਕਹਿਤਾ

ਕਾਮੇਡੀ ਤੋਂ ਸ਼ੁਰੂ ਹੋਇਆ ਪੰਜਾਬ ਸੀਐਮ ਭਗਵੰਤ ਮਾਨ (Bhagwant Mann) ਦਾ ਸਫ਼ਰ ਸੀਐਮ ਦੇ ਅਹੁਦੇ ਤੱਕ ਪਹੁੰਚਿਆ। ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ ਤੇ ਉਹ ਮੰਗਲਵਾਰ ਨੂੰ 50 ਸਾਲ ਦੇ ਹੋ ਗਏ ਹਨ। 17 ਅਕਤੂਬਰ 1973 ਨੂੰ ਭਗਵੰਤ ਮਾਨ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਹੋਇਆ ਸੀ। ਮਾਨ ਨੇ ਆਪਣੀ ਕਾਮੇਡੀ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਅਤੇ 2011 ਵਿੱਚ ਸਿਆਸਤ ਵਿੱਚ ਪ੍ਰਵੇਸ਼ ਕੀਤਾ। ਤੇ ਅੱਜ ਸੀਐਮ ਮਾਨ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ ਜਿੱਥੇ ਉਨਾਂ ਨੇ ਆਪਣਾ ਜਨਮਦਿਨ ਮਨਾਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਜੋ 1 ਨਵੰਬਰ ਨੂੰ ਖੁੱਲੀ ਡਿਬੇਟ ਹੋਣ ਜਾ ਰਹੀ ਹੈ। ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੇ ਖੂਬ ਤੰਜ ਕਸ ਨੇ ਉਹਨਾਂ ਕਿਹਾ ਕਿ ਗੱਲ ਗੱਲ ਤੇ ਨੁਕਸ ਕੱਢਣ ਵਾਲਿਆਂ ਦਾ ਉਹ ਵਹਿਮ ਕੱਢਣਾ ਚਾਹੁੰਦੇ ਸੀ।

ਸੋ ਦੱਸ ਦੇ ਕਿ ਅੱਜ ਸੀਐਮ ਭਗਵੰਤ ਮਾਨ ਦੇ ਜਨਮਦਿਨ ਮੌਕੇ ਵੱਖ-ਵੱਖ ਜਿਲ੍ਿਆਂ ਦੇ ਵਿੱਚ ਖੂਨਦਾਨ ਕੈਂਪ ਵੀ ਲਗਾਏ ਗਏ ਉੱਥੇ ਪਿੰਡ ਸਤੌਜ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਦੇ ਜਨਮਦਿਨ ਮੌਕੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਸੀਐਮ ਭਗਵੰਤ ਮਾਨ ਸ਼ਲਾਗਾ ਕੀਤੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਬੰਦਾ ਬੈੱਡਰੂਮ ‘ਚ ਕਦੇ ਭੁੱਲਕੇ ਨਾ ਵਰਤੇ ਆਹ ਢੰਗ ਨਹੀਂ ਤਾਂ ਪਵੇਗਾ ਪਛਤਾਉਣਾ

htvteam

ਜ਼ਹਿਰੀਲੀ ਸ਼ਰਾਬ ਮਾਮਲੇ ਚ ਵੱਡਾ ਐਕਸ਼ਨ ?

htvteam

ਮਾਡਰਨ ਲੋਕਾਂ ਦੇ ਦੇਸੀ ਵੈਦ ਦਾ ਲੋਹਾ ਸਰਕਾਰ ਨੇ ਮੰਨਿਆ ਦਿੱਤਾ ਐਵਾਰਡ

htvteam

Leave a Comment