ਡੀਸੀ ਸਾਕਸ਼ੀ ਸਾਹਨੀ ਨੇ ਪਾਇਆ ਗਿੱਧਾ
ਨੱਚ ਕੇ ਨਾਰੀ ਨਿਕੇਤਨ ਚ ਰਹਿਣ ਵਾਲੀਆਂ ਧੀਆਂ ਦਾ ਵਧਾਇਆ ਹੌਸਲਾ
ਧੂਮ ਧਾਮ ਨਾਲ ਮਨਾਇਆ ਤੀਆਂ ਦਾ ਤਿਓਹਾਰ
ਅੰਮ੍ਰਿਤਸਰ ਦੇ ਨਾਰੀ ਨਿਕੇਤਨ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਹੈਗਾ ਜਿਹੜੇ ਬੱਚਿਆਂ ਨੂੰ ਪਤਾ ਨਹੀਂ ਕਿਉਂ ਆਫਰ ਇਨਵਾਈਟ ਨਹੀਂ ਕੀਤਾ ਜਾਂਦਾ ਮੈਨੂੰ ਲੱਗਦਾ ਬੜੀ ਮਾੜੀ ਗੱਲ ਹ ਅਸੀਂ ਇਨਫੈਕਟ ਫੈਸਲਾ ਤਾਂ ਹੀ ਲਿਖਤਾ ਕਿ ਅਸੀਂ ਇਹਨਾਂ ਬੱਚਿਆਂ ਨਾਲ ਹੀ ਸੈਲੀਬਰੇਟ ਕਰਨਾ ਹੈਗਾ ਇਹਨਾਂ ਦਾ ਤੁਸੀਂ ਭਰਪੂਰ ਟੈਲੈਂਟ ਦੇਖ ਲਿਓ ਅੱਜ ਸਾਨੂੰ ਬਹੁਤ ਹੀ ਵਧੀਆ ਲੱਗਿਆ ਇਹਨਾਂ ਨਾਲ ਅਸੀਂ ਇਹਨਾਂ ਨਾਲ ਤੀਆਂ ਮਨਾਇਆ ਨੇ ਨੱਚੇ ਆ ਅਸੀਂ ਇਹਨਾਂ ਨਾਲ ਵੀ ਤੇ ਕੁਝ ਬੱਚੇ ਜਿਨਾਂ ਨੇ ਬਹੁਤ ਵਧੀਆ ਕੀਤਾ ਉਹਨਾਂ ਨੂੰ ਟੈਬਸ ਵੀ ਦਿੱਤੇ ਗਏ ਨੇ ਸਕੂਲ ਬੈਗਸ ਹਰੇਕ ਬੱਚੇ ਨੂੰ ਦਿੱਤੇ ਗਏ ਸੋ ਮੈਨੂੰ ਲੱਗਦਾ ਹ ਕਿ ਧੀਆਂ ਹੁੰਦਾ ਹੀ ਇੰਕਲੂਜ਼ਨ ਜਿਉਂ ਵੀ ਲੜਕੀ ਉਹ ਅੱਜ ਜੀ ਖੁੱਲ ਕੇ ਆਪਣਾ ਜਿਉਂਦੀ ਨੱਚਦੀ ਗਾਉਂਦੀ ਹੈ ਤੇ ਇਹ ਰੋਜ਼ ਦਾ ਹੀ ਹੋਣਾ ਚਾਹੀਦਾ ਇਹ ਅੱਜ ਮੈਸੇਜ ਅਸੀਂ ਦੇਣਾ ਚਾਹੁੰਦੇ ਕਿ ਇਹਨਾਂ ਬੱਚਿਆਂ ਦਾ ਵੀ ਹੱਕ ਹੈ ਤੇ ਇਹਨਾਂ ਦਾ ਹੱਕ ਨਾ ਛੇਣੀਆਂ ਜਾਵੇ ਇਕ ਇੰਕਲੂਸਿਵ ਸੋਸਾਇਟੀ ਦਾ ਇੱਕ ਬਹੁਤ ਅਹਿਮ ਹਿੱਸਾ ਨੇ ਬਹੁਤ ਟੈਲੈਂਟਡ ਨੇ ਇਹ ਰੱਬ ਦਾ ਰੂਪ ਨੇ ਉਸੇ ਤਰੀਕੇ ਨਾਲ ਇਹਨਾਂ ਨੂੰ ਰੋਜ਼ ਹੀ ਇਸ ਤਰਾਂ ਮੈਂ ਖੁਸ਼ ਦੇਖਣਾ ਚਾਹੁੰਦੀ ਮੇਰੇ ਲਈ ਮੈਂ ਮੰਨਦੀ ਆ ਕਿ ਇਹ ਬਹੁਤ ਵੱਡੀ ਇੱਕ ਮੈਂ ਸ਼ੁਭਕਾਮਨਾ ਦੇਣਾ ਚਾਹੁੰਦੀ ਆ ਇੱਕ ਮੇਰੀ ਆਸ ਹੈ ਕਿ ਇਹਨਾਂ ਬੱਚਿਆਂ ਨੂੰ ਹਮੇਸ਼ਾ ਮੈਂ ਇਸ ਤਰ੍ਹਾਂ ਹੀ ਹੱਸਦਾ ਦੇਖਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..