Htv Punjabi
Crime Punjab Siyasat Video

DM ਮਾਮਲੇ ਚ CBI ਦੀ ਜਾਂਚ ! ਫਿਰ ਖੁੱਲ੍ਹਣਗੇ ਰਾਜ

ਡੀਐਮ ਸੁਸਾਈਡ ਮਾਮਲੇ ਵਿੱਚ ਬੀਜੇਪੀ ਨੇ ਘੇਰੀ ਆਪ ਸਰਕਾਰ
ਸੀਬੀਆਈ ਜਾਂਚ ਦੀ ਕੀਤੀ ਮੰਗ
ਬਾਘਾ ਪੁਰਾਣਾ ਐਸਡੀਐਮ ਮਾਮਲੇ ਵਿੱਚ ਵੀ ਕਾਰਵਾਈ ਦੀ ਮੰਗ ਕੀਤੀ ਹੈ
ਡੀਐਮ ਗਗਨਦੀਪ ਸਿੰਘ ਸੂਸਾਈਡ ਮਾਮਲੇ ਵਿੱਚ ਬੇਸ਼ੱਕ ਸਾਬਕਾ ਕੈਬਨਟ ਮੰਤਰੀ ਲਾਲ ਜੀਤ ਭੁੱਲਰ ਦੀ ਗਿਰਫਤਾਰੀ ਹੋ ਚੁੱਕੀ ਹੈ । ਪਰ ਵਿਰੋਧੀ ਪਾਰਟੀਆਂ ਵੱਲੋਂ ਅਜੇ ਵੀ ਆਪ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ । ਇਸ ਲੜੀ ਵਿੱਚ ਲੁਧਿਆਣਾ ਵਿੱਚ ਬੀਜੇਪੀ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਵੱਲੋਂ ਇੱਕ ਪ੍ਰੈਸ ਕਾਨਫਰਸ ਕਰ ਜਿੱਥੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਏ ਹਨ।।

ਉਹਨਾਂ ਨੇ ਕਿਹਾ ਕਿ ਡੀਐਮ ਗਗਨਦੀਪ ਰੰਧਾਵਾ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਕਰਨੀ ਪਈ ਕਿਉਂਕਿ ਕਿਸੇ ਵੀ ਸੀਨੀਅਰ ਅਧਿਕਾਰੀ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਸੀਬੀਆਈ ਜਾਂਚ ਦੀ ਗੱਲ ਕਹਿਣ ਮਗਰੋਂ ਹੀ ਆਪ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਗਿਰਿਫਤਾਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਨਹੀਂ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਮਿਲੇਗਾ ਜਿਸ ਦੇ ਚਲਦਿਆਂ ਉਹ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ ਉਹਨਾਂ ਨੇ ਕਿਹਾ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਐਸਡੀਐਮ ਵੱਲੋਂ ਮੌਜੂਦਾ ਵਿਧਾਇਕ ਅਤੇ ਡੀਸੀ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ ਅਤੇ ਪੰਜਾਬ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਸਾਰੇ ਆਪ ਨੁਮਾਇੰਦਿਆਂ ਦੇ ਘਰਾਂ ਵਿੱਚ ਜਾਣਗੇ ਅਤੇ ਉਹਨਾਂ ਨੂੰ ਕਹਿਣਗੇ ਕਿ ਜੇਕਰ ਉਹ ਇਨਸਾਫ ਚਾਹੁੰਦੇ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਬੂਲ ਕਰਨ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੁਸਕਾ ਜਿਸ ਨੇ ਲਿਆ ਅਜ਼ਮਾ ਉਸਨੂੰ ਮੁੜਕੇ ਨਹੀਂ ਚੜਦਾ ਸਾਹ

htvteam

ਦੇਖੋ ਗੰਦੇ ਨੌਜਵਾਨਾਂ ਨੇ ਨਸ਼ੇ ‘ਚ ਸੂਨ੍ਹ ਵਾਲੀਆਂ ਝੋਟੀਆਂ ਵੀ ਨਹੀਂ ਬਖ਼ਸ਼ੀਆਂ

htvteam

ਪਠਾਨਕੋਟ ਦੀਆਂ ਸੜਕਾਂ ‘ਤੇ ਸ਼ਰਾਬ ਦੀ ਮੱਚ ਗਈ ਲੁੱਟ, ਠੇਕੇ ਬੰਦ ਤੇ ਸ਼ਰਾਬੀਆਂ ਨੇ ਦਾਰੂ ਮਿਲਣ ਤੇ ਖੂਬ ਕੱਢੇ ਦੰਦ!

Htv Punjabi

Leave a Comment