Htv Punjabi
Punjab Video

DSP ਲਹਾਉਣਾ ਚਾਹੁੰਦਾ ਸੀ ਗੱਡੀਆਂ ਤੋਂ ਕਿਸਾਨੀ ਝੰਡੇ; ਫੇਰ ਅੜ੍ਹ ਗਏ ਕਿਸਾਨ

ਜ਼ਿਲ੍ਹਾ ਸੰਗਰੂਰ ਦੇ ਥਾਣਾ ਭਵਾਨੀਗੜ੍ਹ ਅਧੀਨ ਪੈਂਦੀ ਪੁਲਿਸ ਚੌਂਕੀ ਕਾਲਝਾੜ (ਚੰਨੋ) ਮੂਹਰੇ ਧਾਰਨਾ ਲਾਈ ਬੈਠੇ ਕਿਸਾਨਾਂ ਨੂੰ ਸੰਬੋਧਨ ਕਰ ਰਿਹਾ ਕਿਸਾਨ ਆਗੂ | ਅਸਲ ‘ਚ ਇਹ ਮਾਮਲਾ ਕਿਸਾਨ ਜੱਥੇਬੰਦੀ ਦੇ ਝੰਡੇ ਅਤੇ ਇੱਕ ਡੀ.ਐਸ.ਪੀ. ਵੱਲੋਂ ਜਤਾਏ ਗਏ ਇਤਰਾਜ਼ ਨੂੰ ਲੈ ਕੇ ਵਧਿਆ ਹੈ |
ਜੀਂਦ ਵਿਖੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਦੀਆਂ ਬੈਠਕਾਂ ਚੱਲ ਰਹੀਆਂ ਨੇ | ਇਸੇ ਲੜੀ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਕਿਸਾਨ ਬੈਠਕ ਕਰਨ ਲਈ ਜ਼ੀਰੇ ਜਾ ਰਹੇ ਸਨ ਕਿ ਰਾਹ ‘ਚ ਗੱਡੀਆਂ ਤੇ ਲੱਗੇ ਝੰਡੇ ਦੇਖ ਨਾਕਾਬੰਦੀ ਦੇ ਦੌਰਾਨ ਡੀ.ਐਸ.ਪੀ. ਨੇ ਇਹਨਾਂ ਨੂੰ ਰੋਕ ਲਿਆ |

Related posts

ਮੋਗਾ ਵਿੱਚ ਘਰ ਦੇ ਬਾਹਰ ਖੇਡ ਰਹੇ ਮਾਸੂਮ ਨੂੰ ਕੁੱਤਿਆਂ ਨੇ ਨੋਂਚਿਆ

Htv Punjabi

ਸੁਖਬੀਰ ਬਾਦਲ ਨੇ ਕਿੱਦਾਂ ਕਿਸਾਨਾਂ ਨੂੰ ਦਿੱਤੀ ਥਾਪੀ ਤੇ ਹੌਸਲਾ

htvteam

ਤੂਫਾਨ ਚ ਫ਼ਸੇ ਹਵਾਈ ਜਹਾਜ਼, ਯਾਤਰੀਆਂ ਨੂੰ ਦਿਖੀ ਮੌਤ! ਡਰਾਵਣਾ ਵੀਡੀਓ ਦੇਖ ਲੋਕਾਂ ਦੇ ਫੁਲ੍ਹੇ ਸਾਹ

htvteam

Leave a Comment