ਲੋਕਾਂ ਸਭਾ ਚੋਣਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਅਧਿਕਾਰੀ ਵੋਟਾਂ ਨੂੰ ਲੈਕੇ ਭੱਬਾ ਭਾਰ ਹੋ ਰਹੇ ਹਨ ਜਿਸਦੇ ਚੱਲਦੇ ਅਧਿਕਾਰੀ ਈਵੀਐਮ ਮਸ਼ੀਨਾਂ ਲੈਕੇ ਪੰਜਾਬ ਦੇ ਪਿੰਡਾਂ ਵਿੱਚ ਪਹੁੰਚ ਰਹੇ ਹਨ ਉੱਥੇ ਹੀ ਚੋਣ ਕਮਿਸ਼ਨ ਦੇ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਣੀਆਂਵਾਲਾ ਵਿਖੇ ਪਹੁੰਚੇ ਹਨ ਜਿੱਥੇ ਈਵੀਐਮ ਮਸ਼ੀਨ ਲੈਕੇ ਆਇਆ ਅਫਸਰ ਦੇਸੀ ਜੱਟ ਦੇ ਧੱਕੇ ਚੜ੍ਹ ਗਿਆ ਜਿਸਤੋਂ ਬਾਅਦ ਪੂਰੇ ਪਿੰਡ ਵਿੱਚ ਗਾਹ ਪੈ ਗਿਆ ਦੇਸੀ ਜੱਟ ਨੇ ਅਜਿਹੀ ਨੇਰੀ ਲਿਆਂਦੀ ਕਿ ਅਫਸਰ ਨੂੰ ਦੇਸੀ ਜੱਟ ਤੋਂ ਪੈਂਡਾ ਛਡਾਉਂਣਾ ਔਖਾ ਹੋ ਗਿਆ ਦੇਖੋ ਫਿਰ ਕਿਵੇਂ ਜੱਟ ਨੇ ਅਫਸਰ ਨੂੰ ਤੌਣੀਆਂ ਲਿਆ ਦਿੱਤੀਆਂ,,,,,,,,
ਏਸ ਮੌਕੇ ਪਿੰਡ ਵਾਸੀਆਂ ਨੇ ਈਵੀਐਮ ਮਸ਼ੀਨਾਂ ਦਾ ਵਿਰੋਧ ਕਰਦੇ ਹੋਏ ਕਿਹਾ ਕੀ ਅਸੀਂ ਤਾਂ ਬੈਲਟ ਪੇਪਰ ਨਾਲ ਹੀ ਵੋਟ ਪਾਵਾਂਗੇ ਦੇਖੋ ਮੋਦੀ ਕੁਰਸੀ ਤੋਂ ਥੱਲੇ ਲਾਹਾਂਗੇ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
