ਨਸ਼ੇੜੀ ਕਾਰ ਚਾਲਕ ਦੀ ਡਰਾਈਵਿੰਗ ਨੇ ਸੜਕਾਂ ਤੇ ਮਚਾਇਆ ਹੁੜਦੰਗ
ਰਾਹਗੀਰਾਂ ਨੇ ਭੱਜ ਕੇ ਬਚਾਈ ਆਪਣੀ ਜਾਨ
ਗਲੀਆਂ ਚ ਖੜੀਆਂ ਸਕੂਟੀਆਂ ਦੀ ਭੰਨ ਤੋੜ ਕੈਮਰੇ ਚ ਰਿਕਾਰਡ
ਉਸਦੀ ਗੱਡੀ ਕਰ ਰਹੀ ਸੀ ਵਿਅਕਤੀ ਦਾ ਪਿੱਛਾ
ਜ਼ਿਲ੍ਹਾ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੀਆ ਸੜਕਾਂ ਦੇ ਉੱਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਕਾਰ ਚਾਲਕ ਦੀ ਡਰਾਈਵਿੰਗ ਤੋਂ ਰਾਹਗੀਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ,, ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਦੇ ਆ ਕਿ ਕਾਰ ਵਾਲੇ ਨੇ ਕਿਵੇਂ ਲੋਕਾਂ ਦੀਆਂ ਖੜੀਆਂ ਸਕੂਟਰੀਆਂ ਵੀ ਦਰੜ ਦਿੱਤੀਆਂ ਤੇ ਨਾਕੇ ਦੇ ਉੱਤੇ ਵੀ ਪੁਲਿਸ ਨਾਲ ਕਰਕੇ ਆਇਆ ਕੁਝ ਅਜਿਹਾ ਉਹ ਵੀ ਦੱਸਦੇ ਆਂ ਵੀਡੀਓ ਦੇਖ ਦਿੰਦੇ ਹਾਂ।
ਪੁਲਿਸ ਦੇ ਮੁਤਾਬਿਕ ਇਸ ਦੌਰਾਨ ਕਾਰ ਚਾਲਕ ਦੁਆਰਾ ਇੱਕ ਪੁਲਿਸ ਨਾਕੇ ਦੇ ਉੱਤੇ ਵੈਰੀਗੇਟਿੰਗ ਤੇ ਵੀ ਗੱਡੀ ਚੜਾਈ ਜਿਸਦੇ ਬਾਅਦ ਪੁਲਿਸ ਕਰਮਚਾਰੀਆਂ ਦੇ ਵੱਲੋਂ ਧੱਕਾ ਮੁੱਕੀ ਕਰਦੇ ਹੋਏ ਦੁਬਾਰਾ ਕਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੀ ਗੱਡੀ ਵੀਜਾ ਪਿੱਛਾ ਕਰ ਰਹੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
