Htv Punjabi
Punjab Video

IELTS ‘ਚ 7 ਬੈਂਡ ਲੈਣ ਵਾਲੀ ਕੁੜੀ ਨੇ ਵਜਾਇਆ ਮੁੰਡੇ ਵਾਲਿਆਂ ਦਾ ਬੈਂਡ

ਵਿਦੇਸ਼ਾਂ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚ ਜਾਇਜ਼-ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਰਸਮ ਵੀ ਮਹਿਜ਼ ਇਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨ੍ਹਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਮੁੰਡੇ-ਕੁੜੀਆਂ ਦੇ ਭਵਿੱਖ ਬਰਬਾਦ ਹੋ ਰਹੇ ਹਨ।

ਅਜਿਹੀ ਹੀ ਘਟਨਾ ਨੇੜਲੇ ਪਿੰਡ ਬਨਭੌਰਾ ਵਿਖੇ ਵੇਖਣ ਨੂੰ ਮਿਲੀ, ਜਿਥੇ ਅਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਨੇ ਆਈਲੈਟਸ ‘ਚ 7 ਬੈਂਡ ਲੈ ਕੇ ਪਾਸ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਹ ਕੈਨੇਡਾ ਵੀ ਚਲਾ ਗਿਆ ਪਰ ਅੱਗਿਓਂ ਕੈਨੇਡਾ ਰਹਿੰਦੀ ਕੁੜੀ ਨੇ ਅਕਾਸ਼ਦੀਪ ਨੂੰ ਆਪਣਾ ਪਤੀ ਹੀ ਮੰਨਣ ਤੋਂ ਕੋਰੀ ਨਾਂਹ ਕਰਦਿਆਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ।

ਦੇਖਿਆ ਜਾਵੇ ਤਾਂ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਵਿਦੇਸ਼ ਜਾ ਕੇ ਕੋਈ ਪਤਨੀ ਜਾਂ ਲੜਕੀ ਨੇ ਮੁੰਡੇ ਨੂੰ ਧੋਖਾ ਦਿੱਤਾ ਹੋਵੇ ਆਏ ਦਿਨ ਅਜਿਹੇ ਮਾਮਲੇ ਚ ਵਾਧਾ ਹੁੰਦਾ ਜਾ ਰਿਹਾ। ਸਹੁਰੇ ਪਰਿਵਾਰ ਦਾ ਲੜਕੇ ਪਰਿਵਾਰ ਦਾ ਪੈਸਾ ਖਰਚ ਕਰਕੇ ਕੈਨੇਡਾ ਪਹੁੰਚਣ ਸਾਰ ਹੀ ਲੜਕੀਆਂ ਦੇ ਤੇਵਰ ਬਦਲ ਜਾਂਦੇ ਨੇ ਤੇ ਪਿੱਛੇ ਪਰਿਵਾਰ ਮੱਥੇ ਤੇ ਹੱਥ ਮਾਰਨ ਜੋਗਾ ਰਹਿ ਜਾਂਦਾ ਲੋੜ ਹੈ ਅਜਿਹੇ ਲੋਕਾਂ ਖਿਲਾਫ ਸਖਤ ਐਕਸ਼ਨ ਲੈਣ ਦੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਐਵੇਂ ਇਲਾਇਚੀਆਂ ਖਾਧੀਆਂ ਤੁਹਾਨੂੰ ਸਾਰਾ ਦਿਨ ਤਾਕਤ ਦੇਣਗੀਆਂ

htvteam

ਪੁਲਿਸੀਏ ਨੇ ਸ਼ਰੇਆਮ ਬਾਜ਼ਾਰ ‘ਚ ਕੀਤੀ ਗੁੰਡਾਗਰਦੀ? ਬਣਗੀ LIVE ਵੀਡੀਓ

Htv Punjabi

ਕਾਲੇ ਰੰਗ ਵਾਲੀ ਦੇ ਪਿੱਛੇ ਖੜ-ਕੀ ਮੁੰਡਿਆਂ ਦੀ

htvteam

Leave a Comment