Punjab VideoIELTS ਵਾਲੀ ਕੁੜੀ ਨਾਲ ਮੇਅਰ ਦਾ ਡ੍ਰਾਈਵਰ ਕਰ ਗਿਆ ਮਾੜੀ by htvteamJanuary 10, 20230749 Share0 ਮਾਮਲਾ ਹੁਸ਼ਿਆਰਪੁਰ ਦੇ ਪੁਰ ਹੀਰਾਂ ਦਾ ਹੈ, ਜਿੱਥੇ ਦੀ ਰਹਿਣ ਵਾਲੀ 28 ਸਾਲ ਦੀ ਅਮਰਪ੍ਰੀਤ ਕੌਰ IELTS ਕਰ ਰਹੀ ਸੀ | ਬੀਤੇ ਦਿਨ ਦੁਪਹਿਰ 3 ਵਜੇ ਦੇ ਕਰੀਬ ਮਨੀ ਨਾਂ ਦਾ ਨੌਜਵਾਨ ਅਮਰਪ੍ਰੀਤ ਦੇ ਘਰ ਵੜਦਾ ਹੈ ਤੇ ਫੇਰ ਤਾੜ ਤਾੜ ਦੀਆਂ ਅਵਾਜ਼ਾਂ ਦੇ ਨਾਲ ਪੂਰਾ ਘਰ ਸਹਿਮ ਉੱਠਦਾ ਹੈ |