Htv Punjabi
Punjab Video

Institute ਦਾ Professor ਲੜਕੀ ਨੂੰ ਭੇਜਦਾ ਸੀ ਗਲ…ਤ ਮੈਸੇਜ

ਸਿਵਲ ਲਾਈਨ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਇੱਕ ਲੜਕੀ ਦੇ ਪਿਓ ਦੇ ਤਰਫੋਂ ਉਸਨੇ ਦੱਸਿਆ ਕਿ ਉਸਦੀ ਲੜਕੀ ਇੰਸਟੀਚਿਊਟ ਵਿੱਚ ਪੜ੍ਹਾਈ ਕਰਦੀ ਹੈ ਅਤੇ ਇੱਕ ਪ੍ਰੋਫੈਸਰ ਜੋ ਉਸਦੀ ਲੜਕੀ ਨੂੰ ਪੜਾਉਂਦਾ ਹੈ ਉਸਦੇ ਮੋਬਾਇਲ ਉੱਤੇ ਗਲਤ ਮੈਸੇਜ ਭੇਜਦਾ ਹੈ ਇਸ ਮਾਮਲੇ ਦੇ ਵਿੱਚ ਅਸੀਂ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੇ ਹਾਂ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਉੱਪਰ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,

ਦੂਸਰੇ ਪਾਸੇ ਇੰਸਟੀਚਿਊਟ ਦੇ ਐਮਡੀ ਨੇ ਦੱਸਿਆ ਕਿ ਸਾਨੂੰ ਇਸ ਮਾਮਲੇ ਬਾਰੇ ਪਹਿਲਾਂ ਕੁਝ ਵੀ ਨਹੀਂ ਪਤਾ ਸੀ ਅੱਜ ਲੜਕੀ ਦੇ ਪਰਿਵਾਰ ਵਾਲੇ ਇੱਕਦਮ ਇੰਸਟੀਚਿਊਟ ਵਿੱਚ ਦਾਖਿਲ ਹੋ ਗਏ ਅਤੇ ਪ੍ਰੋਫੈਸਰ ਦੇ ਨਾਲ ਕੁੱਟਮਾਰ ਕਰਨ ਲੱਗ ਪਏ ਉਸ ਤੋਂ ਬਾਅਦ ਸਾਨੂੰ ਸਾਰੇ ਮਾਮਲੇ ਬਾਰੇ ਪਤਾ ਚੱਲਿਆ ਅਤੇ ਉਸ ਤੋਂ ਬਾਅਦ ਅਸੀਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਨਾਲ ਦੇ ਨਾਲ ਪ੍ਰੋਫੈਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਅਸੀਂ ਪੁਲਿਸ ਦਾ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਦੋਸ਼ੀ ਹੋਇਆ ਕਾਰਵਾਈ ਕਰਵਾਵਾਂਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿਹਰੇ ‘ਤੇ ਇੰਝ ਕੁੱਟਕੇ ਗੈਂਦੇ ਦੇ ਫੁੱਲ ਲਗਾਓ ਗੱਲ੍ਹਾ ਅੰਗਰੇਜ਼ਾਂ ਵਰਗੀਆਂ ਗੋਰੀਆਂ ਗੋਰੀਆਂ ਤੇ ਲਾਲ ਬਣਾਓ

htvteam

ਸਸਰਾਲੀ ਪਿੰਡ ‘ਚ ਹਲਾਤ ਖਰਾਬ ! ਫੌਜ ਦੀਆਂ ਟੀਮਾਂ ਪਹੁੰਚੀਆਂ ?

htvteam

ਅਕਾਲੀ ਦਲ ਦੇ ਮੁਕਤਸਰ ‘ਚ ਸਾਬਕਾ ਆਗੂ ਵੱਲੋਂ ਗਲਤ ਕੰਮ ਕਰਨ ‘ਤੇ ਪਰਚਾ

Htv Punjabi

Leave a Comment