ਜਦੋਂ ਘਰ ਚ ਬੈਠੇ ਪਰਿਵਾਰ ਨੂੰ ਅਚਾਨਕ ਆਪਣੇ ਹੋਣਹਾਰ ਮਰਚੈਟ ਨੈਵੀ ਪੁੱਤ ਦੀ ਅਜਿਹੀ ਖਬਰ ਮਿਲੀ,, ਜਿਸ ਨੂੰ ਸੁਣਦੇ ਸਾਰ ਮਾਪਿਆਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ,,, ਬੁੱਢੇ ਮਾਪਿਆਂ ਦੀਆਂ ਅੱਖਾਂ ਚੋਂ ਹੰਜੂ ਤਿਪ ਤਿਪ ਚੋਣ ਲੱਗੇ,,, ਤੇ ਅਫਸਰਾਂ ਦੀ ਗੱਲ ਤੇ ਭੋਰਾ ਯਕੀਨ ਆਇਆ,,, ਮਾਮਲਾ ਅੰਮ੍ਰਿਤਸਰ ਦਾ ਜਿੱਥੇ ਮਰਚੈਂਟ ਨੈਵੀ ਹਰਜੋਤ ਸਿੰਘ ਦੇ ਪਿਤਾ ਨੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਸਦਾ ਬੇਟਾ 9 ਸਾਲਾਂ ਤੋਂ ਮਰਚਟ ਨੇਵੀ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਹੈ। ਉਹਨਾਂ ਨੂੰ ਦੱਸਿਆ ਕੀ ਸੈਕਿੰਡ ਆਫਿਸਰ ਵਜੋਂ ਤੈਨਾਤ ਮੇਰਾ ਬੇਟਾ ਕਾਫੀ ਵਧੀਆ ਸੁਭਾਵ ਦਾ ਸੀ ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ 16 ਜੂਨ ਨੂੰ Father Day ਉੱਤੇ ਮੇਰੇ ਬੇਟੇ ਨੇ ਸਾਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਮੇਰਾ ਬੇਟਾ ਬਹੁਤ ਖੁਸ਼ ਸੀ ਜਦੋਂ ਵੀ ਪਰਿਵਾਰ ਨੂੰ ਪੈਸੇ ਦੀ ਜਰੂਰਤ ਪਈ ਹੈ ਮੇਰੇ ਬੇਟੇ ਨੇ ਤੁਰੰਤ ਹੀ ਪੈਸੇ ਭੇਜੇ ਨੇ , ਫਿਰ ਇੱਕ ਦਿਨ ਮਰਚੰਟ ਨੇਵੀ ਤੋਂ ਕੈਪਟਨ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ। ਲੇਕਿਨ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਮੇਰੇ ਕੋਲੋਂ ਪੁੱਛਿਆ ਗਿਆ ਕਿ ਤੁਹਾਡੇ ਬੇਟੇ ਨੂੰ ਤੈਰਨਾ ਆਉਂਦਾ ਹੈ ਜਦ ਕਿ ਇਹ ਸਾਰਾ ਕੰਮ ਮਰਜਿਨਟ ਨੇਵੀ ਦੇ ਅਫਸਰਾਂ ਨੂੰ ਪਤਾ ਹੁੰਦਾ ਹੈ ਜਦੋਂ ਵੀ ਕੋਈ Merchant Navy ਦੇ ਵਿੱਚ ਜਾਂਦਾ ਹੈ ਤਾਂ ਉਸਦੀ ਟ੍ਰੇਨਿੰਗ ਬਹੁਤ ਸਖਤ ਹੁੰਦੀ ਹੈ ਕਈ ਕਈ ਘੰਟੇ ਉਹਨਾਂ ਨੂੰ ਤੈਰਾਕੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ,,,,,,,,
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਵੀ ਗੱਲਬਾਤ ਕਰਾਂਗੇ। ਸ਼ਿਪਿੰਗ ਮਨਿਸਟਰੀ ਨਾਲ ਵੀ ਗੱਲਬਾਤ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ,,,,,,ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਪੀੜਤ ਪਰਿਵਾਰ ਦੀ ਕੀ ਮਦਦ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..