ਮਾਨਸਾ ਦੇ ਨੇੜਲੇ ਪਿੰਡ ਚ ਵਿਧਾਇਕ ਵਿਜੈ ਸਿੰਗਲਾ ਦਾ ਵਿਰੋਧ
ਪ੍ਰਦਰਸ਼ਨ ਦੌਰਾਨ ਹੋਈ ਖਿੱਚ ਧੂ ਕਰਕੇ ਮਹਿਲਾ ਹੋਈ ਬੇਹੋਸ਼
ਪਿੰਡ ਵਾਸੀਆਂ ਨੇ ਲਗਾਏ ਗੰਭੀਰ ਇਲਜ਼ਾਮ
ਪੁਲਿਸ ਨੇ ਸਕੂਲ ਨੂੰ ਛਾਉਣੀ ਚ ਕੀਤਾ ਤਬਦੀਲ
MLA ਦੇ ਸਰਕਾਰੀ ਪ੍ਰੋਗਰਾਮ ਚ ਹੋਇਆ ਖੂਬ ਹੰਗਾਮਾ
ਬਜ਼ੁਰਗ ਬੇਬੇ ਦੇ ਘੁਮਾਕੇ ਜੜ੍ਹਿਆ ਥੱਪੜ? ਬੇਬੇ ਥਾਂ ਤੇ ਹੋਈ ਬੇਹੋਸ਼
ਕਹਿੰਦੇ ਗੱਡੀਆਂ ਦੇ ਟਾਪ ਗੇਅਰ ਪਾਕੇ ਭੱਜੇ MLA!,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..