Htv Punjabi
Punjab Video

NRI ਦੀ ਭੈਣ ਹੀ ਪਿੱਛੋਂ ਭਾਬੀ ਨਾਲ ਕਰਦੀ ਸੀ ਗ਼ਲਤ ਕੰਮ; NRI ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ 2017 ‘ਚ ਮਜੀਠਾ ਰੋਡ ਤੇ ਗੁਰੂ ਨਾਨਕ ਐਵੇਨਿਊ ਦੇ ਰਹਿਣ ਵਾਲੇ ਹੈਪੀ ਕਪੂਰ ਦੀ ਧੀ ਲਈ ਇੱਕ ਵਿਚੋਲਾ ਐੱਨਆਰਆਈ ਮੁੰਡੇ ਦਾ ਸਾਕ ਲੈ ਕੇ ਆਉਂਦਾ ਹੈ | ਗ੍ਰੀਸ ‘ਚ ਕੰਮ ਕਰਨ ਵਾਲੇ ਐਨਆਰਆਈ ਸੁਨੀਲ ਕੁਮਾਰ ਨਾਲ ਰਿਸ਼ਤਾ ਜੋੜ ਹੈਪੀ ਬਾਦ ਖੁਸ਼ ਸੀ ਕਿ ਉਸਦੀ ਧੀ ਸੁਖ ਭੋਗੇਗੀ | ਇਸ ਕਰਕੇ 2017 ‘ਚ ਉਹ ਕੁੜੀ ਰਿਚਾ ਦਾ ਵਿਆਹ ਸੁਨੀਲ ਨਾਲ ਕਰ ਦਿੰਦਾ ਹੈ | ਵਿਆਹ ਤੋਂ ਤਿੰਨ ਮਹੀਨੇ ਬਾਅਦ ਸੁਨੀਲ ਵਾਪਿਸ ਗ੍ਰੀਸ ਚਲਾ ਜਾਂਦਾ ਹੈ ਤੇ ਰਿਚਾ ਆਪਣੇ ਸਹੁਰੇ ਘਰ ਜਲੰਧਰ ਵਿਖੇ ਰਹਿਣ ਲੱਗ ਜਾਂਦੀ ਹੈ | ਸੁਨੀਲ ਦੇ ਗ੍ਰੀਸ ਜਾਣ ਤੋਂ ਬਾਅਦ ਰਿਚਾ ਆਪਣੇ ਸਹੁਰੇ ਪਰਿਵਾਰ ਤੇ ਜੋ ਦੋਸ਼ ਲਗਾ ਰਹੀ ਹੈ ਉਹ ਹੈਰਾਨ ਕਰ ਦੇਣ ਵਾਲੇ ਨੇ !

Related posts

ਚੰਦਰਯਾਨ-3 ਦੀ ਲੈਡਿੰਗ ਨੂੰ ਲੈਕੇ ਬਣਿਆ ਦੀਵਾਲੀ ਵਰਗਾ ਮਾਹੌਲ

htvteam

ਸ਼ਰਾਬੀ ਨਸ਼ੇ ਵਿਚ ਗਲੀ ਅੰਦਰ ਨੰਗਾ ਹੋਕੇ ਕਰ ਰਿਹਾ ਸੀ ਆਹ ਕੰਮ, ਜਨਾਨੀਆਂ ਬੰਦਿਆਂ ਨੇ ਰਲ ਕੇ ਕੁੱਟ ਧਰਿਆ, ਫੇਰ ਸ਼ਰਾਬੀ ਨੇ ਪਾਇਆ ਐਸਾ ਪੰਗਾ ਕਿ ਕੁੱਟਣ ਵਾਲਿਆਂ ਦੀਆਂ ਨਿਕਲੀਆਂ ਚੀਕਾਂ 

Htv Punjabi

ਦੇਖੋ ਕਿਸ ਪਾਰਟੀ ਲਈ ਚੋਣ ਲੜਨਗੇ ਰਾਜੇਵਾਲ ?

htvteam