Htv Punjabi
Punjab Video

NRI ਮੁੰਡਾ ਬਾਹਰੋਂ ਫੋਨ ਕਰ ਲੇਡੀ ਡਾਕਟਰ ਤੋਂ ਮੰਗਦਾ ਸੀ ਓਹੀ……

ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਮਲੌਟ ਰੋਡ ‘ਤੇ ਡਾਕਟਰ ਪਰਮਜੀਤ ਕੌਰ ਦਾ ਜੱਚਾ-ਬੱਚਾ ਅਤੇ ਜਣੇਪੇ ਦਾ ਹਸਪਤਾਲ ਹੈ |
ਪਿੰਡ ਸੋਥਾ ਦੇ ਰਹਿਣ ਵਾਲੇ ਇੱਕ ਨੌਜਵਾਨ ਬੂਟਾ ਸਿੰਘ ਦੇ ਬੱਚਿਆਂ ਦਾ ਜਨਮ ਉਕਤ ਹਸਪਤਾਲ ‘ਚ ਹੋਇਆ ਸੀ। ਜਿਸ ਕਰਕੇ ਬੂਟਾ ਸਿੰਘ ਨੂੰ ਉਸ ਲੇਡੀ ਡਾਕਟਰ ਦੀ ਆਰਥਿਕ ਮਜ਼ਬੂਤੀ ਦੀ ਪੂਰੀ ਜਾਣਕਾਰੀ ਸੀ। ਬੂਟਾ ਸਿੰਘ ਨੇਂ ਆਪਣੇਂ ਕਰੀਬੀ ਰਿਸ਼ਤੇਦਾਰ ਪਿੰਡ ਗਿੱਲ ਜਿਲਾ ਫ਼ਿਰੋਜ਼ਪੁਰ ਦੇ ਨਿਵਾਸੀ ਰਾਮਜੀਤ ਸਿੰਘ ਰਾਮਾਂ ਅਤੇ ਗੁਰਪ੍ਰੀਤ ਸਿੰਘ ਸੱਤੂ ਨਾਲ ਇਸ ਬਾਰੇ ਚਰਚਾ ਕੀਤੀ | ਜਿਸ ਨੂੰ ਜਾਣ ਤਿੰਨਾਂ ਦਾ ਮੰਨ ਬੇਇਮਾਨ ਹੋ ਗਿਆ |
ਫੇਰ ਉਹਨਾਂ ਦੇ ਗੰਦੇ ਦਿਮਾਗ ‘ਨੇ ਇੱਕ ਸਾਜਿਸ਼ ਰਚੀ | ਜਿਸਦੇ ਤਹਿਤ ਰਾਮਜੀਤ ਸਿੰਘ ਰਾਮਾ ਨੇਂ ਆਪਣੇਂ ਹੀ ਪਿੰਡ ਗਿੱਲ ਤੋਂ ਦੁਬਈ ਗਏ ਸ਼ਰਨਜੀਤ ਸਿੰਘ ਕਾਲਾ ਨੂੰ ਲਾਲਚ ਦੇ ਇਸ ਸਾਜਿਸ਼ ਦਾ ਹਿੱਸਾ ਬਣਾ ਲਿਆ | ਜਿਸ ਤੋਂ ਬਾਅਦ ਸ਼ਰਨਜੀਤ ਸਿੰਘ ਕਾਲਾ ਦੁਬਈ ਤੋਂ ਹੀ ਫੋਨ ਕਰਕੇ ਡਾਕਟਰ ਪਰਮਜੀਤ ਕੌਰ ‘ਪੰਮੀਂ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕਰਨ ਲੱਗ ਪਿਆ ਅਤੇ ਫ਼ਿਰੌਤੀ ਨਾ ਮਿਲਣ ਦੀ ਸੂਰਤ ‘ਚ ਉਸ ਨੂੰ ਗੋਲੀਆਂ ਨਾਲ ਵਿੰਨ੍ਹਣ ਦੀਆਂ ਧਮਕੀਆਂ ਦਿੰਦਾ ਰਿਹਾ।

Related posts

ਗੋਰਿਆਂ ਦਾ ਵੈਦ ਦੇਖੋ ਕਿਵੇਂ ਛੋਲੇ-ਬਦਾਮਾਂ ਤੇ ਖਸਖਸ ਤੋਂ ਲੈਂਦੇ ਭਸਮਾਂ ਵਾਲੇ ਕੰਮ

htvteam

ਇਸ ਕੁਆਰਿਨਟਾਈਨ ਸੈਂਟਰ ਆ ਆਇਆ ਅਜਿਹਾ ਬੰਦਾ ਜਿਸਦੇ ਅੰਦਰ ਐ ਕੁੰਭਕਰਨ ਦੀ ਆਤਮਾਂ? ਦੇਖੋ ਕੀ ਕੀ ਖਾ ਜਾਂਦੈ, ਰਸੋਈਏ ਦਾ ਵੱਜਿਆ ਬੈਂਡ 

Htv Punjabi

ਚਿੱਟੀ ਕਾਰ ਦੀ ਤਾਕੀ ਖੋਲ੍ਹਣ ਤੇ ਦਿਖਿਆ ਅੰਦਰ ਦਾ ਆਹ ਨਜ਼ਾਰਾ ?

htvteam