ਐਨਆਰਆਈ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
NRI ਪਰਿਵਾਰ ਦੀ ਜਾਇਦਾਦ ਚ ਕੱਢੇ ਦਰਵਾਜ਼ੇ
ਮਾਂ ਤੇ ਭਰਾ ਪਿੱਛਲੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਕੈਨੇਡਾ
ਦੂਸਰੀ ਧਿਰ ਨੇ ਦਰਵਾਜ਼ੇ ਕੱਢਣ ਤੇ ਜਤਾਇਆ ਹੱਕ
ਉਹ ਅੱਜ ਪੰਜਾਬ ਵਾਪਸ ਆਏ ਤਾ ਕਿ ਦੇਖਦੇ ਹਨ ਕਿ ਉਹਨਾਂ ਦੇ ਘਰ ਦੇ ਨੇੜੇ ਰਹਿੰਦੇ ਗਵਾਂਡੀਆਂ ਨੇ ਉਹਨਾਂ ਦੇ ਜਮੀਨ ਦੇ ਵੱਲ ਦਰਵਾਜੇ ਕੱਢ ਲਏ ਹਨ ਉਹਨਾਂ ਨੇ ਇਸ ਦਾ ਆ ਕੇ ਵਿਰੋਧ ਕੀਤਾ ਅਤੇ ਉਹਨਾਂ ਨੇ ਇਸ ਸੰਬੰਧ ਵਿੱਚ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਪਟਵਾਰ ਮਾਲ ਮਹਿਕਮੇ ਕੋਲੋਂ ਇਸਦੀ ਨਿਸ਼ਾਨਦੇਵੀ ਕਰਾਈ ਅਤੇ ਉਹਨਾਂ ਕਿਹਾ ਵੀ ਅਸੀਂ ਐਨਆਰਆਈ ਹਾਂ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਨਾਲ ਧੱਕਾ ਹੋ ਰਿਹਾ,,,,,,
ਇਸ ਸਬੰਧ ਵਿੱਚ ਦੂਸਰੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਬੀਰਾ ਮਸੀਹ ਨੇ ਦੱਸਿਆ ਕਿ ਉਹ ਅੱਜ ਤੋਂ ਨੀ 2005 ਤੋਂ ਉਹਨਾਂ ਨੇ ਇਸ ਪਾਸੇ ਦਰਵਾਜ਼ਾ ਕੱਢਿਆ ਹੋਇਆ ਅਤੇ ਉਹਨਾਂ ਕੱਲਿਆਂ ਨੇ ਨਹੀਂ ਕਾਫੀ ਲੋਕਾਂ ਨੇ ਦਰਵਾਜੇ ਕੱਢੇ ਹਨ ਅਤੇ ਉਹਨਾਂ ਦੱਸਿਆ ਕਿ ਇਹਨਾਂ ਵੱਲੋਂ ਪਹਿਲਾਂ ਵੀ ਨਿਸ਼ਾਨਦੇਹੀ ਕਰਵਾਈ ਗਈ ਸੀ ਅਤੇ ਉਹ ਨਿਸ਼ਾਨ ਦੇਹੀ ਬਿਲਕੁਲ ਠੀਕ ਸੀ ਜਿਹੜੀ ਹੁਣ ਨਿਸ਼ਾਨ ਦੇਹੀ ਕਰਵਾਈ ਗਈ ਹੈ ਬੀਰਾ ਮਸੀਹ ਨੇ ਕਿਹਾ ਕਿ ਇਹ ਨਿਸ਼ਾਨ ਦੇਹੀ ਨਹੀਂ ਠੀਕ ਹੋਈ ਆ ਅਸੀਂ ਪਟਵਾਰੀ ਨੂੰ ਬਾਰ-ਬਾਰ ਕਿਹਾ ਅਸੀਂ ਇਸ ਨੂੰ ਨਹੀਂ ਮੰਨਦੇ ਸਾਡੇ ਨਾਲ ਧੱਕਾ ਹੋ ਰਿਹਾ ਹੈ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਮੰਗ ਕਰਦੇ ਹਾਂ ਕਿ ਦੁਬਾਰਾ ਤੋਂ ਨਿਸ਼ਾਨ ਦਈ ਹੋਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..