ਹੱਥ ‘ਚ ਇੱਕ ਪੈਕੇਟ ਫੜ ਤੁਰਿਆ ਆ ਰਿਹਾ ਇਹ ਵਿਅਕਤੀ | ਇਸ ਦੇ ਹੱਥ ‘ਚ ਉਹ ਖਤਰਨਾਕ ਚੀਜ਼ ਹੈ ਜਿਸਨੇ ਹੁਣ ਤੱਕ ਪਤਾ ਨਹੀਂ ਕਿੰਨੇ ਇਨਸਾਨ ਬੱਚਿਆਂ ਇਥੋਂ ਤੱਕ ਕਿ ਪਸ਼ੂ ਪੰਛੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਹੈ | ਕਈਆਂ ਦੀ ਤਾਂ ਜਾਨ ਵੀ ਲੈ ਲਈ ਹੈ | ਜਿਸਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਇਸਦੇ ਖਿਲਾਫ ਕਈ ਸਖਤ ਹਿਦਾਇਤਾਂ ਵੀ ਜਾਰੀ ਕੀਤੀਆਂ ਨੇ ਤੇ ਪੁਲਿਸ ਵੱਡੀਆਂ ਵੱਡੀਆਂ ਕਾਰਵਾਈਆਂ ਦੀ ਦਾਅਵੇ ਵੀ ਕਰਦੀ ਫਿਰਦੀ ਹੈ ਪਰ ਫੇਰ ਵੀ ਉਹ ਖਤਰਨਾਕ ਚੀਜ਼ ਆਸਾਨੀ ਨਾਲ ਉਪਲਬਧ ਹੈ | ਉਹ ਹੈ ਚਾਈਨਾ ਡੋਰ |
ਪਰ ਇਹ ਵਿਅਕਤੀ ਇਸ ਚਾਈਨਾ ਡੋਰ ਨੂੰ ਲੈ ਕੇ ਜਾ ਕਿੱਥੇ ਰਿਹਾ ਹੈ |
