ਪਠਾਨਕੋਟ : ਪਠਾਨਕੋਟ ਦੇ ਨੇੜੇ ਪੈਂਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਡਮਟਾਲ ‘ਚ ਦਿੱਲੀ ਤੋਂ ਕਸ਼ਮੀਰ ਜਾ ਰਹੀ ਇਕ ਸਟੂਡੈਂਟਾਂ ਦੀ ਭਰੀ ਬੱਸ ਨਾਲ ਉਸ ਵੇਲੇ ਵੱਡੀ ਹਾਦਸਾ ਹੋ ਗਿਆ ਜਦੋਂ ਬੱਸ ਬਿਜਲੀ ਦੇ ਖੰਭੇ ਨਾਲ ਜਾ ਟੱਕਰਾਈ। ਇਸ ਦੌਰਾਨ ਬੱਸ ਦਾ ਅਗਲਾ ਹਿੱਸਾ ਚੂਰ ਚੂਰ ਹੋ ਗਿਆ ਤੇ ਬੱਸ ‘ਚ ਸਵਾਰ 18 ਵਿਦਿਆਰਥੀਆਂ ‘ਚੋਂ 5 ਦੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ ਹੈ। ਪਤਾ ਲੱਗਿਆ ਹੈ ਕਿ ਕਸਬਾ ਡਮਟਾਲ ‘ਚ ਇਹ ਬੱਸ ਵਿਦਿਆਰਥੀਆਂ ਨੂੰ ਲੈਕੇ ਲੱਦਾਖ ਲਿਜਾ ਰਹੀ ਸੀ ਕਿ ਰਸਤੇ ਚ ਇਹ ਹਾਦਸਾ ਵਪਾਰ ਗਿਆ ਜਿਸ ਕਾਰਨ ਮੌਕੇ ‘ਤੇ ਭਾਜੜ ਪੈ ਗਈ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…