Htv Punjabi
Punjab

ਚਾਈਨਾ ਡੋਰ ਵੇਚਣ ਵਾਲਿਆ ਨੂੰ ਜਾਣਾ ਪਵੇਗਾ ਹੁਣ ਜੇਲ੍ਹ

ਫਰੀਦਕੋਟ ; ਜਿਵੇ  ਹੀ ਬਸੰਤ ਪੰਚਵੀ ਨਜਦੀਕ ਆ ਰਹੀ ਹੈ ਅਤੇ ਚਾਈਨਾ ਡੋਰ ਵੇਚਣ ਵਾਲਿਆ ਵੀ ਸਰਗਰਮ ਹੋ ਜਾਂਦੇ ਹਨ ਅਤੇ ਚਾਈਨਾ ਡੋਰ ਵੇਚ ਮੋਟੀ ਕਮਾਈ ਕਰਦੇ ਹੈ ਅਤੇ ਦੂਜੇ ਪਾਸੇ ਚਾਈਨਾ ਡੋਰ ਨਾਲ ਆਮ ਲੋਕਾਂ ਦਾ ਨੁਕਸਾਨ ਤਾਂ ਹੁੰਦਾ ਹੈ ਨਾਲ ਹੀ ਜਾਨਵਰਾਂ ਦਾ ਵੀ ਨੁਕਸਾਨ ਹੁੰਦਾ ਹੈ l ਚਾਈਨਾ ਡੋਰ ਦੀ ਲਪੇਟ ਵਿਚ ਆ ਕਾਈ ਜਾਨਵਰ ਮਾਰੇ ਜਾਂਦੇ ਨੇ ਚਾਈਨਾ ਡੋਰ ਨੂੰ ਬੰਦ ਕਰਨ ਲਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਰਕਾਰ ਨੂੰ ਚਾਈਨਾ ਡੋਰ ਵੇਚਣ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੇ ਹੈ ਅਤੇ ਹੁਣ ਚਾਈਨਾ ਡੋਰ ਵੇਚਣ ਵਾਲਿਆ ਖਿਲਾਫ ਸਖਤ ਕਰਵਾਈ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਹੈ ਜਿਸ ਤਹਿਤ ਚਾਈਨਾ ਡੋਰ ਵੇਚਣ ਵਾਲੇ ਨੂੰ ਕਾਬੂ ਕਰ ਅਦਾਲਤ ਪੇਸ਼ ਕੀਤਾ ਜਾਂਦਾ ਹੈ ਅਤੇ ਅਦਾਲਤ ਵਲੋਂ ਸਖਤ ਕਾਰਵਾਈ ਕਰਦਿਆਂ ਓਹਨਾ ਨੂੰ ਜੇਲ੍ਹ ਦਾ ਰਸਤਾ ਦਿਖਿਆ ਜਾਂਦਾ ਹੈ l
ਇਸ ਤਰਾਂ ਦਾ ਮਾਮਲਾ ਸ਼ਹਮਣੇਂ ਆਇਆ ਹੈ ਜਦੋ ਫਰੀਦਕੋਟ ਪੁਲਿਸ ਨੂੰ ਜਾਣਕਾਰੀ ਮਿਲੀ ਕੀ ਇਕ ਦੁਕਾਨਦਾਰ ਚਾਈਨਾ ਡੋਰ ਵੇਚ ਰਿਹਾ ਹੈ ਅਤੇ ਉਸ ਦੀ ਦੁਕਾਨ ਤੇ ਪੁਲਿਸ ਵਲੋਂ ਰੇਡ ਕੀਤੀ ਤਾਂ ਉਸ ਕੋਲੋ 3 ਗਟੁ ਚਾਈਨਾ ਡੋਰ ਦੇ ਬਰਾਮਦ ਕੀਤੇ ਅਤੇ ਉਸ ਨੂੰ ਗ੍ਰਿਫਤਾਰ ਕਰ ਉਸ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਵਲੋਂ ਸਖਤ ਕਰਵਾਇਆ ਕਰਦਿਆਂ , ਐਨੀਮਲ ਐਕਟ ਤਹਿਤ ਦੁਕਾਨਦਾਰ ਨੂੰ 7-2-2020 ਤੱਕ ਜੁਡੀਸ਼ਲ ਰਿਮਾਂਡ ਤੇ ਫਰੀਦਕੋਟ ਜੇਲ੍ਹ ਭੇਜ ਦਿੱਤਾ l ਉਹ ਦੁਕਾਨਦਾਰ ਨੂੰ ਅਪੀਲ ਕਰਦੇ ਹੈ ਕੀ ਉਹ ਚਾਈਨਾ ਡੋਰ ਨਾ ਵੇਚਣ ਜੇਕਰ ਉਹ ਫੇਰ ਵੀ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਗੁਈ ਅਤੇ ਨਾਲ ਹੀ ਉਹ ਪਬਲਿਕ ਨੂੰ ਅਪੀਲ ਕਰਦੇ ਹਨ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਦੱਸਣ ਤਾਂ ਜੋ ਪੁਲਿਸ ਕਾਰਵਾਈ ਕਰ ਸਕੇ l
ਇਸ ਮੌਕੇ ਫਰੀਦਕੋਟ ਸਿਟੀ ਦੇ ਐਸਐਚ ਓ ਰਾਜਵੀਰ ਸਿੰਘ ਨੇ ਦੱਸਿਆ ਕੀ ਓਹਨਾ ਦੇ ASI ਨੂੰ ਨਾਕੇ ਦੋਰਾਨ ਜਾਣਕਾਰੀ ਮਿਲੀ ਕਿ  ਦੁਕਾਨਦਾਰ ਚਾਈਨਾ ਡੋਰ ਵੇਚ ਰਿਹਾ ਹੈ ਅਤੇ ਉਸ ਦੀ ਦੁਕਾਨ ਤੇ ਪੁਲਿਸ ਵਲੋਂ ਰੇਡ ਕਰ ਉਸ ਕੋਲੋ 3 ਗਟੁ ਚਾਈਨਾ ਡੋਰ ਦੇ ਬਰਾਮਦ ਕੀਤੇ ਅਤੇ ਉਸ ਨੂੰ ਗ੍ਰਿਫਤਾਰ ਕਰ ਉਸ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਅਤੇ  ਦੁਕਾਨਦਾਰ ਨੂੰ ਅਦਾਲਤ ਵਲੋਂ 7-2-2020 ਤੱਕ ਜੁਡੀਸ਼ਲ ਰਿਮਾਂਡ ਤੇ ਫਰੀਦਕੋਟ ਜੇਲ੍ਹ ਭੇਜ ਦਿੱਤਾ ਅਤੇ ਉਹ ਦੁਕਾਨਦਾਰ ਨੂੰ ਅਪੀਲ ਕਰਦੇ ਹੈ ਕੀ ਉਹ ਚਾਈਨਾ ਡੋਰ ਨਾ ਵੇਚਣ ਜੇਕਰ ਉਹ ਫੇਰ ਵੀ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਗੁਈ ਅਤੇ ਨਾਲ ਹੀ ਉਹ ਪਬਲਿਕ ਨੂੰ ਅਪੀਲ ਕਰਦੇ ਹਨ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਦੱਸਣ ਤਾਂ ਜੋ ਪੁਲਿਸ ਕਾਰਵਾਈ ਕਰ ਸਾਕੇ l

Related posts

ਆਹ ਦੇਖਲੋ ਮੁੰਡੇ ਕੀ ਕਰਗੇ

htvteam

ਸੁਣੋ ਦਹੀ ਖਾਣ ਦਾ ਢੰਗ Curd eating (Vaid Harshbir Singh interview)

htvteam

ਬਾਗਾਂ ‘ਚੋਂ ਲਿਆ ਕੇ ਦੁਕਾਨਦਾਰ ਨੇ ਸੂਟਾਂ ‘ਤੇ ਬੈਠਾਏ ਮੋਰ

htvteam

Leave a Comment