ਵਿਆਹ ਤੋਂ ਬਾਅਦ ਕਹਿੰਦੇ ਨੇ ਜਦੋਂ ਘਰ ‘ਚ ਪੁੱਤ ਜਨਮ ਲੈਂਦਾ ਹੈ ਤਾਂ ਜੋ ਉਸਦੇ ਮਾਂ-ਬਾਪ ਉਸਦੇ ਬਚਪਨ ਤੋਂ ਲੈ ਰਹਿੰਦੀ ਜ਼ਿੰਦਗੀ ਤੱਕ ਮਦਦ ਕਰਦ ਨੇ ਜੋ ਸ਼ਾਇਦ ਕੋਈ ਹੋਰ ਨਹੀਂ ਕਰ ਸਕਦਾ, ਪਰ ਜੇਕਰ ਉਹੀ ਪੁੱਤਰ ਆਪਣੇ ਮਾਪਿਆਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦੇਵੇ ਤਾਂ ਕੀ ਹੋਵੇਗਾ,, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੀ ਇਸ ਅੰਮ੍ਰਿਤਧਾਰੀ ਬੀਬੀ ਰਣਜੀਤ ਕੌਰ ਦਾ ਜਿਸਨੂੰ ਉਸਦੇ ਪੁੱਤਰ ਨੇ ਘਰੋ ਕੱਢਤਾਂ,, ਇੰਨਾਂ ਹੀ ਨਹੀਂ ਜੋ ਉਸ ਨਾਲ ਬੀਤ ਰਹੀ ਹੈ ਸੁਣ ਕੇ ਤੁਸੀਂ ਵੀ ਆਪਣੀਆਂ ਅੱਖਾਂ ਨਮ ਕਰ ਲੈਣੀਆਂ…
previous post